Book Title: Main Kaun Hoo
Author(s): Dada Bhagwan
Publisher: Dada Bhagwan Aradhana Trust

View full book text
Previous | Next

Page 16
________________ “ਮੈਂ” ਕੌਣ ਹਾਂ ‘।” ਅਤੇ ‘My’ ਦਾ ਭੇਦ ਕਰੀਏ ਤਾਂ ਬਹੁਤ ਸੌਖਾ ਹੈ ਨਾ ਇਹ ? ਮੈਂ ਇਹ ਤਰੀਕਾ ਦੱਸਿਆ, ਇਸਦੇ ਅਨੁਸਾਰ ਅਧਿਆਤਮ ਸੌਖਾ ਹੈ ਕਿ ਔਖਾ ਹੈ ? ਵਰਨਾ ਇਸ ਯੁੱਗ ਦੇ ਜੀਵਾਂ ਦਾ ਤਾਂ ਸਾਸ਼ਤਰ ਪੜ੍ਹਦੇ-ਪੜ੍ਹਦੇ ਦਮ ਨਿਕਲ ਜਾਏਗਾ | ਹੋਏਗੀ ਨਾ, ਪ੍ਰਸ਼ਨ ਕਰਤਾ : ਵੈਸੇ ਤੁਹਾਡੇ ਵਰਗਿਆਂ ਦੀ ਜ਼ਰੂਰਤ ਤਾਂ ? ਦਾਦਾ ਸ੍ਰੀ : ਹਾਂ, ਜ਼ਰੂਰਤ ਹੋਏਗੀ | ਪਰ ਗਿਆਨੀ ਪੁਰਖ਼ ਤਾਂ ਜ਼ਿਆਦਾ ਹੁੰਦੇ ਨਹੀਂ ਨਾ ! ਪਰ ਜਦੋਂ ਕਦੇ ਹੋਣ, ਤਦ ਅਸੀਂ ਆਪਣਾ ਕੰਮ ਕੱਢ ਲਈਏ | ਗਿਆਨੀ ਪੁਰਖ਼ ਦਾ ‘ਸੇਪਰੇਟਰ’ ਲੈ ਲੈਣਾ ਇੱਕ-ਅੱਧੇ ਘੰਟੇ ਦੇ ਲਈ, ਉਸਦਾ ਭਾੜਾ-ਵਾੜਾ (ਕਿਰਾਇਆ) ਨਹੀਂ ਹੁੰਦਾ ! ਉਸ ਨਾਲ ਸੇਪਰੇਟ ਕਰ ਲੈਣਾ | ਇਸ ਨਾਲ ‘।” ਅਲੱਗ ਹੋ ਜਾਏਗਾ, ਵਰਨਾ ਨਹੀਂ ਹੋਏਗਾ ਨਾ ! ‘।” ਅਲੱਗ ਹੋਣ ਤੇ ਸਾਰਾ ਕੰਮ ਹੋ ਜਾਏਗਾ | ਸਾਰੇ ਸਾਸ਼ਤਰਾਂ ਦਾ ਸਾਰ ਏਨਾ ਹੀ ਹੈ | 8 ਸਮਝਣ ਦੇ ਲਈ ਆਤਮਾ ਹੋਣਾ ਹੈ ਤਾਂ ‘ਮੇਰਾ’ (ਮਾਈ) ਸਭ ਕੁਝ ਸਮਰਪਿਤ ਕਰ ਦੇਣਾ ਪਏਗਾ | ਗਿਆਨੀ ਪੁਰਖ਼ ਨੂੰ ‘My’ ਸੌਂਪ ਦਿੱਤਾ ਤਾਂ ਇਕੱਲਾ ‘।” ਤੁਹਾਡੇ ਕੋਲ ਰਹੇਗਾ | ‘।” ਵਿਦ ‘My’ ਉਸਦਾ ਨਾਂ ਜੀਵਾਤਮਾ ਹੈ | ‘ਮੈਂ ਹਾਂ ਅਤੇ ਇਹ ਸਭ ਮੇਰਾ ਹੈ” ਉਹ ਜੀਵਾਤਮ ਦਸ਼ਾ ਅਤੇ ‘ਮੈਂ ਹੀ ਹਾਂ ਅਤੇ ਮੇਰਾ ਕੁਝ ਨਹੀਂ’ ਉਹ ਪਰਮਾਤਮ ਦਸ਼ਾ | ਅਰਥਾਤ ‘My’ ਦੀ ਵਜ੍ਹਾ ਨਾਲ ਮੋਕਸ਼ ਨਹੀਂ ਹੁੰਦਾ ਹੈ | ‘ਮੈਂ ਕੌਣ ਹਾਂ’ ਦਾ ਗਿਆਨ ਹੋਣ ਤੇ ਹੀ ‘My’ ਛੁੱਟ ਜਾਂਦਾ ਹੈ | ‘My’ ਛੁੱਟ ਗਿਆ ਤਾਂ ਸਭ ਛੁੱਟ ਗਿਆ | ‘My’ ਇਜ਼ ਰਿਲੇਟਿਵ ਡਿਪਾਰਟਮੈਂਟ ਐਂਡ ‘।” ਇਜ਼ ਰੀਅਲ | ਅਰਥਾਤ ‘।’ ਟੇਂਮਪਰਰੀ ਨਹੀਂ ਹੁੰਦਾ, । ਇਜ਼ ਪਰਮਾਨੈਂਟ | ‘My’ ਇਜ਼ ਟੇਂਮਪਰਰੀ | ਯਾਅਨੀ ਤੁਹਾਨੂੰ ‘।” ਲੱਭਣਾ ਹੈ | (4) ਸੰਸਾਰ ਵਿੱਚ ਉੱਪਰੀ ਕੌਣ ? ਗਿਆਨੀ ਹੀ ਪਹਿਚਾਣ ਕਰਾਏ “ਮੈਂ” ਦੀ ! ਪ੍ਰਸ਼ਨ ਕਰਤਾ : ‘ਮੈਂ ਕੌਣ ਹਾਂ’ ਇਹ ਜਾਣਨ ਦੀ ਜੋ ਗੱਲ ਹੈ, ਉਹ ਇਸ ਸੰਸਾਰ ਵਿੱਚ

Loading...

Page Navigation
1 ... 14 15 16 17 18 19 20 21 22 23 24 25 26 27 28 29 30 31 32 33 34 35 36 37 38 39 40 41 42 43 44 45 46 47 48 49 50 51 52 53 54 55 56 57 58 59