SearchBrowseAboutContactDonate
Page Preview
Page 46
Loading...
Download File
Download File
Page Text
________________ ਅੰਤ:ਕਰਣ ਦਾ ਸਵਰੂਪ | 37 | ਦਾਦਾ ਸ੍ਰੀ : ਆਤਰ-ਧਿਆਨ ਹੋਣ ਤੋਂ ਬਾਅਦ ‘ਮੈਂ ਆਤਰ-ਧਿਆਨ ਕੀਤਾ ਇਸ ਤਰ੍ਹਾਂ ਮੰਨਦਾ ਹੈ ਉੱਥੇ ਕਰਤਾ ਹੁੰਦਾ ਹੈ, ਅਤੇ ਉਸ ਦਾ ਹੀ ਬੰਧਨ ਹੁੰਦਾ ਹੈ। ਪ੍ਰਸ਼ਨ ਕਰਤਾ : ਤੁਸੀਂ ਕਿਹਾ ਸੀ ਲਕਸ਼ ਨਿਸ਼ਚਿਤ ਕਰਨ ਤੋਂ ਬਾਅਦ ਖੁਦ ਧਿਆਤਾ ਹੁੰਦਾ ਹੈ, ਉਦੋਂ ਧਿਆਨ ਉਤਪੰਨ ਹੁੰਦਾ ਹੈ। ਉਸ ਵਿੱਚ ਅਹੰਕਾਰ ਦੀ ਜ਼ਰੂਰਤ ਨਹੀਂ ਹੈ? ਦਾਦਾ ਸ੍ਰੀ : ਉਸ ਵਿੱਚ ਅਹੰਕਾਰ ਹੋਵੇ ਜਾਂ ਨਾ ਵੀ ਹੋਵੇ। ਨਿਰਅਹੰਕਾਰ ਧਿਆਤਾ ਹੋਵੇ ਤਾਂ ਸ਼ੁਕਲ-ਧਿਆਨ ਉਤਪੰਨ ਹੁੰਦਾ ਹੈ। ਨਹੀਂ ਤਾਂ ਧਰਮ-ਧਿਆਨ ਜਾਂ ਆਤਰ-ਧਿਆਨ ਜਾਂ ਚੌਧਰ-ਧਿਆਨ ਉਤਪੰਨ ਹੁੰਦਾ ਹੈ। ਪ੍ਰਸ਼ਨ ਕਰਤਾ : ਯਾਨੀ ਧਿਆਤਾ ਪਦ ਅਹੰਕਾਰੀ ਹੋਵੇ ਜਾਂ ਨਿਰਅਹੰਕਾਰੀ ਹੋਵੇ, ਪਰ ਉਸਦੇ ਪਰਿਣਾਮ ਸਵਰੂਪ ਜੋ ਧਿਆਨ ਉਤਪੰਨ ਹੁੰਦਾ ਹੈ ਉਸ ਵਿੱਚ ਅਹੰਕਾਰ ਨਹੀਂ ਹੈ? | ਦਾਦਾ ਸ੍ਰੀ : ਹਾਂ! ਅਤੇ ਸ਼ੁਕਲ-ਧਿਆਨ ਪਰਿਣਾਮ ਵਿੱਚ ਜਦੋਂ ਆਵੇਗਾ, ਉਦੋਂ ਮੋਕਸ਼ ਹੋਵੇਗਾ। ਪ੍ਰਸ਼ਨ ਕਰਤਾ : ਲਕਸ਼ ਤੈਅ ਹੁੰਦਾ ਹੈ, ਕੀ ਉਸ ਵਿੱਚ ਅਹੰਕਾਰ ਦਾ ਹਿੱਸਾ ਹੁੰਦਾ ਹੈ? | ਦਾਦਾ ਸ੍ਰੀ : ਲਕਸ਼ ਅਹੰਕਾਰ ਹੀ ਨਿਸ਼ਚਿਤ ਕਰਦਾ ਹੈ। ਮੋਕਸ਼ ਦਾ ਲਕਸ਼ ਅਤੇ ਧਿਆਤਾ ਨਿਰਅਹੰਕਾਰੀ ਹੁੰਦਾ ਹੈ ਉਦੋਂ ਸ਼ੁਕਲ-ਧਿਆਨ ਹੁੰਦਾ ਪ੍ਰਸ਼ਨ ਕਰਤਾ : ਧਰਮ-ਧਿਆਨ ਦੇ ਲਕਸ਼ ਵਿੱਚ ਕੀ ਅਹੰਕਾਰ ਦੀ ਸੂਖ਼ਮ ਹਾਜ਼ਰੀ ਹੁੰਦੀ ਹੈ? ਦਾਦਾ ਸ੍ਰੀ : ਹਾਂ, ਹੁੰਦੀ ਹੈ। ਅਹੰਕਾਰ ਦੀ ਹਾਜ਼ਰੀ ਤੋਂ ਬਿਨਾਂ ਧਰਮ-ਧਿਆਨ ਹੋ ਹੀ ਨਹੀਂ ਸਕਦਾ।
SR No.034303
Book TitleAntahskaran Ka Swroop Punjabi
Original Sutra AuthorN/A
AuthorDada Bhagwan
PublisherDada Bhagwan Aradhana Trust
Publication Year
Total Pages56
LanguagePunjabi
ClassificationBook_Other
File Size15 MB
Copyright © Jain Education International. All rights reserved. | Privacy Policy