SearchBrowseAboutContactDonate
Page Preview
Page 224
Loading...
Download File
Download File
Page Text
________________ ਕੁਝ ਪ੍ਰਮੁਖ ਨਵ ਤੇਰਾ ਪੰਥ ਸਾਧਵੀਆਂ ਸਾਧਵੀ ਸ੍ਰੀ ਮੰਜੂ ਸ਼ੀ ਜੀ ਮਹਾਰਾਜ | ਸਾਧਵੀ ਸ੍ਰੀ ਮੰਜ਼ੂ ਸ਼ੀ ਜੀ ਨੇ 13 ਸਾਲ ਦੀ ਉਮਰ ਵਿਚ ਅਚਾਰੀਆ ਸ਼ੀ ਤੁਲਸੀ ਜੀ ਮਹਾਰਾਜ ਤੋਂ ਦੀਖਿਆ ਗ੍ਰਹਿਣ ਕੀਤੀ ਸੀ । ਸਾਧਵੀ ਚਾਂਦ ਕੁਮਾਰੀ ਜੀ ਆਪ ਦੀ ਸਕੀ ਭੈਣ ਹਨ । ਲੇਖਕਾਂ ਨੂੰ ਆਪ ਦੇ ਸੰਪਰਕ ਤੋਂ ਕਾਫ਼ੀ ਗਿਆਨ ਪ੍ਰਾਪਤ ਹੋਇਆ ਹੈ । ਸਾਧਵੀ ਸ੍ਰੀ ਦੀਪਾ ਜੀ ਮਹਾਰਾਜੇ ਸਾਧਵੀ ਦੀਪਾਂ ਜੀ ਡੁਗਰਗੜ, ਨਿਵਾਸੀ ਹਨ । ਪਤੀ ਦੇ ਸਵਰਗਵਾਸ ਹੋਣ ਕਾਰਣ ਆਪ 34 ਸਾਲ ਪਹਿਲਾਂ ਸਾਧ ਬਣੇ । ਆਪ ਨੇ ਸਾਧਵੀ ਸ੍ਰੀ ਮੰਜੂ ਸ੍ਰੀ ਤੋਂ ਸ਼ਾਸਤਰਾਂ ਦਾ ਗਿਆਨ ਹਾਸਲ ਕੀਤਾ। ਸਾਧਵੀ ਸ਼ ਸ ਜੀ ਮਹਾਰਾਜ ਸਾਧਵੀ ਸ਼ੀ ਸਮਤਾ ਜੀ ਨਵੀਂ ਦੀਖਿਆ ਲੈਣ ਵਾਲੀ ਪਹਿਲੀ ਨੇਵ ਤੇਰਾਪੰਥ ਸਾਧਵੀ ਹਨ । ਆਪ ਹਨੁਮਾਨ ਗੜ੍ਹ ਨਿਵਾਸੀ ਹਨ । ਸਾਧਵੀ ਸ਼ੀ ਮੋਹਨਾਂ ਜੀ ਮਹਾਰਾਜ ਸਾਧਵੀ ਸ੍ਰੀ ਮੋਹਨਾ ਜੀ ਤੇਰਾ ਪੰਥ ਦੇ ਯੁਵਾਂ ਅਚਾਰੀਆ ਦੇ ਚਾਚੇ ਦੀ ਲੜਕੀ ਹਨ । ਆਪ ਨੇ ਸਾਧਵੀ ਸ੍ਰੀ ਦੀਪਾ ਜੀ ਮਹਾਰਾਜ ਤੋਂ ਤੱਤਵ ਗਿਆਨ ਹਾਸਲ ਕੀਤਾ ਆਪ ਨੇ ਧਰਮ ਪ੍ਰਚਾਰ ਵਿਚ ਨਵੇਂ ਕੀਰਤੀਮਾਨ ਸਥਾਪਿਤ ਕੀਤੇ ਹਨ । ਸਾਧਵੀ ਸ਼ੀ ਜਤਨ ਕੁਮਾਰੀ ਜੀ ਮਹਾਰਾਜ ਸਾਧਵੀ ਜਤਨ ਕੁਮਾਰੀ ਦੂਰ ਨਿਵਾਸੀ ਹਨ । 12 ਸਾਲ ਦੀ ਉਮਰ ਵਿਚ ਆਪ ਨੇ ਸਾਧਵੀ ਜੀਵਨ ਗ੍ਰਹਿਣ ਕੀਤਾ । ਸਾਧਵੀ ਸ੍ਰੀ ਸੁਮੰਗਲ ਜੀ ਮਹਾਰਾਜ ਸਾਧਵੀ ਸੁਮੰਗਲ ਜੀ, ਸਾਧਵੀ ਸ੍ਰੀ ਜੋਤੀ ਕੁਮਾਰੀ ਜੀ ਦੀ ਸਕੀ ਭੈਣੇ ਨੇ । ਆਪ ਦੇ ਭਰਾ ਜੈਨ ਧਰਮ ਦੇ ਪ੍ਰਸਿਧ ਲੇਖਕ ਤੇ ਸੰਪਾਦਕ ਸ਼੍ਰੀ ਸ਼੍ਰੀ ਚੰਦ ਜੀ ਨਾ ‘ਸਰਸ' ( 199 )
SR No.009423
Book TitlePuratan Punjabi vich Jain Dharm
Original Sutra AuthorN/A
AuthorPurushottam Jain, Ravindra Jain
PublisherPurshottam Jain, Ravindra Jain
Publication Year
Total Pages277
LanguagePunjabi
ClassificationBook_Other
File Size33 MB
Copyright © Jain Education International. All rights reserved. | Privacy Policy