SearchBrowseAboutContactDonate
Page Preview
Page 225
Loading...
Download File
Download File
Page Text
________________ ਥਾਂ ਦਾ ਹਨ ਜਿਨ੍ਹਾਂ 100 ਤੋਂ ਜ਼ਿਆਦਾ ਥਾਂ ਦਾ ਸੰਪਾਦਨ, ਲੇਖਨ ਕੀਤਾ ਹੈ, ਕਈ ਕਰ ਰਹੇ ਹਨ । ਆਪ 25 ਸਾਲ ਤੋਂ ਧਰਮ ਪ੍ਰਚਾਰ ਕਰ ਰਹੇ ਹੁੰਨੇ । ਸਾਧ ਵੀ ਭਾਵਨਾ ਸ਼ੀ ਜੀ ਮਹਾਰਾਜ • ਸਾਧਵੀ ਭਾਵਨਾ ੲੀ ਜੀ ਵੀ ਦਾਸਰ ਨਿਵਾਸੀ ਹਨ । . ਪਤੀ ਦੀ ਮੌਤ ਤੋਂ ਬਾਅਦ 'ਆਪ ਨੇਵ ਤੇਰਾ ਪੰਥ ਸਾਧਵੀ ਬਣੇ ਹਨ । ਸਾਧਵੀ ਕਣਕ ਲਤਾ ਕਲਕੱਤਾ ਨਿਵਾਸੀ ਹਨ । ਸਾਧਵੀਂ ਉਸ਼ਾ ਕੁਮਾਰੀ ਸਾਂਡਵਾ ਨਿਵਾਸੀ ਹਨ । ਸਾਧਵੀ ਕੁਸਮ ਰੇਖਾ ਸਰਦਾਰ ਸ਼ਹਿਰ ਦੇ ਰਹਿਣ ਵਾਲੇ ਹਨ ! :: ਪ੍ਰਆ ਦਰਸ਼ਨਾ ਗਵਾਲੀਅਰ ਦੇ ਇੰਦਰਚੰਦ ਜੀ ਦੀ ਸਪੁਤਰੀ ਹਨ। ਆਪ ਬੀ.ਏ. ਪਾਸ ਹਨ। ਸ੍ਰੀ ਧਨ ਰਾਜ ਜੀ ਅਤੇ ਸ੍ਰੀ ਚੰਦਨ ਮਲ ਜੀ ਦੀ ਆਪ ਸਕੀ ਭਤੀਜੀ ਹਨ । ਸਾਧਵੀ ਸ੍ਰੀ ਮਹਿਮਾ ਸ਼੍ਰੀ ਜੀ ਮਹਾਰਾਸ਼ਟਰ ਦੇ ਪਟੇਲ ਪਰਿਵਾਰ ਨਾਲ ਸੰਬੰਧਿਤ ਹਨ । ਸਾਰੀਆਂ ਸਾਧਵੀਆਂ ਚੰਗੀਆਂ ਭਾਸ਼ਨ , ਕਾਰ ਹਨ, ਲੇਖਕ ਅਤੇ ਕਵਿ ਹਨ । ਕਈ ਸਾਧਵੀਆਂ ਚਿਤਰਕਾਰ ਹਨ । ਕਈ ਸਾਧਵੀਆਂ ਸੂਖਮ ਲਿਪਿਕਾਰ ਹਨ । (ਸਮੋਸਰਨ ਤੋਂ ਧਨਵਾਦ ਸਹਿਤ) ( 200 )
SR No.009423
Book TitlePuratan Punjabi vich Jain Dharm
Original Sutra AuthorN/A
AuthorPurushottam Jain, Ravindra Jain
PublisherPurshottam Jain, Ravindra Jain
Publication Year
Total Pages277
LanguagePunjabi
ClassificationBook_Other
File Size33 MB
Copyright © Jain Education International. All rights reserved. | Privacy Policy