Book Title: Bhakamar Stotra
Author(s): Purushottam Jain, Ravindra Jain
Publisher: Purshottam Jain, Ravindra Jain

View full book text
Previous | Next

Page 8
________________ ਹੇ ਨਾਥ ! ਮੈਂ ਆਪ ਜੀ ਦੇ ਦਰਸ਼ਨਾਂ ਤੋਂ ਸੰਕਰ · ਅਤੇ ਵਿਸ਼ਨੂੰ ਆਦਿ ਦੇਵਤਿਆਂ ਦੇ ਦਰਸ਼ਨਾਂ ਨੂੰ ਵਧ ਚੰਗਾ ਸਮਝਦਾ ਹਾਂ । ਕਿਉਕਿ ਉਨਾਂ ਦੇ ਦਰਸ਼ਨਾ ਤੋਂ ਅਸੰਤੁਸਟ ਮੇਰੇ ਹਿਰਦੇ ਨੂੰ ਤੁਹਾਡੇ ਦਰਸ਼ਨ ਹੋਣ ਨਾਲ ਸਤੇਸ਼ ਪ੍ਰਾਪਤ ਹੁੰਦਾ ਹੈ । “ ਪ੍ਰਭੂ ! ਆਪ ਦੇ ਦਰਸ਼ਨਾ ਦਾ ਸਾਨੂੰ ਕੀ ਲਾਭ ਹੋ ਸਕਦਾ ਹੈ । ਕਿਉਂਕਿ ਤੁਹਾਡੇ ਦਰਸਨਾ ਤੋਂ ਬਾਦ ਇਸ ਜਨਮ ਵਿਚ ਤਾਂ ਕਿ ਅਨੇਕਾਂ ਜਨਮਾ ਵਿਚ ਵੀ ਕਿਸੇ ਦੇਵਤੇ ਦੇ ਦਰਸਨ ਦੀ ਖਿਚ ਮਹਿਸੂਸ ਨਹੀਂ ਹੁੰਦੀ | . 22 : ਹੇ ਮਸ਼ਵਰ ! ਇਸ ਸੰਸਾਰ ਵਿਚ ਸੈਕੜੇ ਇਸਤਰੀਆਂ ਕਰੋੜਾ ਪੁੱਤਰਾ ਨੂੰ ਜਨਮ ਦਿੰਦੀਆਂ ਹਨ ਪਰ ਆਪ ਨੂੰ ਜਨਮ ਦੇਣ ਵਾਲੀ ਮਾਤਾ ਤਾਂ ਇਕ ਹੀ ਹੋ ਸਕਦੀ ਹੈ । ਹੋਰ ਕੋਈ ਇਸਤਰ ਆਪ ਜਿਹੇ ਪੁੱਤਰ ਨੂੰ ਜਨਮ ਦੇਣ ਵਿਚ ਅਸਮਰਥ ਹੈ। ਜਿਵੇਂ ਸਾਰੀਆਂ ਦਿਸ਼ਾਵਾਂ ਨਛੱਤਰਾਂ ਨੂੰ ਪ੍ਰਕਾਸ਼ਿਤ ਕਰਦੀਆਂ ਹਨ । ਪਰ ਪ੍ਰਕਾਸ਼ਮਾਨ ਸੂਰਜ ਦੀ ਦਸ਼ਾ ਸਰਥ ਪੂਰਬ ਨੂੰ ਗ੍ਰਿਣ ਕਰਦੀ ਹੈ । 23 ਹੇ ਮੁਨੀ ਇੰਦਰ ਕਿਉਂਕਿ ਆਪ ਸੂਰਜ ਦੀ ਤਰਾਂ ਤੇਜਸਵੀਂ ਹੈ । ਰਾਗ ਦਵੇਸ਼ ਰਹਿਤ ਦੀ ਮੈਲ ਤੋਂ ਰਹਿਤ ਹੋ ! ਅਗਿਆਨ ਹਨੇਰੇ ਦੀ ਸੀਮਾ ਤੋਂ ਪਰੇ ਹੋ । ਇਸ ਲਈ ਮਨੀ ਲੋਕ ਆਪ ਨੂੰ ਪਰਮਪੁਰਸ਼ ਮਨਦੇ ਹਨ ਆਪ ਦੀ ਸ਼ਰਨ ਵਿਚ ਆਉਣ ਵਾਲਾ ਜੀਵ ਮੌਤ ਡੇ ਜਿੱਤ ਹਾਸਲ ਕਰ ਲੈਂਦਾ ਹੈ ਮੇਰਾ ਇਹ ਦਰੜ ਵਿਸ਼ਵਾਸ ਹੈ ਕਿ ਆਪ ਦੀ ਭਗਤੀ ਕੀਤੇ ਬਿਨਾਂ ਸ਼ਿਵ ਮਾਰਗ [ਮੋਕਸ ਕਿਵੇਂ ਹਾਸਲ ਕੀਤਾ ਜਾ ਸਕਦਾ ਹੈ ? | ਭਾਵ :- ਵੀਰਾਗ ਦੀ ਸ਼ਰਨ ਗ੍ਰਹਿਣ ਕੀਤੇ ਬਿਨਾਂ, ਮੰਕਸ ਦੀ ਪ੍ਰਾਪਤ ਅਸੰਭਵ ਹੈ । . 24 ਦੇ ਸ਼ਰਵੇਸਵਰ ! ਯੋਗੀ ਲੋਕ ਆਪ ਨੂੰ ਭਿੰਨ ਭਿਨ ਨਾਂਵਾਂ ਨਾਲ ਸਬੰਧਨ ਕਰਦੇ ਹਨ ਕਿਉਂਕਿ ਆਪ ਅਭਿਨਾਸੀ ਹੈ, ਸ਼ਰਵ ਵਿਆਪਕ ਹੈ ਮਨੁਖ, ਦੀ ਸੋਚਦੀ ਸੀਮਾ ਤੋਂ ਪਰੇ ਹੈ, ਆਪ ਇਕ ਹੋ ਕੇ ਵੀ ਅਨੇਕ ਹੈ ਪਾਰਬ੍ਰਹਮ ਹੈ ਈਸ਼ਵਰ ਹੈ, ਕਾਮ ਵਿਚ ਨਸ਼ਟ ਕਰਨ ਵਾਲੇ ਧੂਮਕੇਤੂ ਹੋ । ਆਪ ਯੋਗੀਆਂ ਦੇ ਯੋਗਸ਼ਵਰ ਹੈ ਆਪ ਆਪਣੇ ਭਗਤਾਂ ਦੇ ਹਿਰਦੇ ਵਿਚ ਨਿਵਾਸ ਕਰਦੇ ਹੋ ਇਸ ਪੱਖ ਆਪ ਅਨੇਕਵੀ ਹੈ ਅਤੇ ਮਹਾਨ ਕਰਮਾ ਦਾ ਨਾਸ਼ ਕਰਨ ਵਾਲੇ ਹੋ । 25 ਹੋ ਦੇਵਤਿਆ ਦੇ ਪ੍ਰਚਯੋ ਪ੍ਰਭੂ ਆਪ ਬੁੱਧ ਹੋ ਕਿਊ ਕਿ ਗਿਆਨ ਸ਼ਕਤੀਆਂ ਹਮੇਸ਼ਾ ਆਪ ਨਾਲ ਜਾਗਰਿਤ ਰਹਿਦੀਆਂ ਹਨ ।। ਤਿਨੋਂ ਲੱਕਾ ਦਾ ਕਲਿਆਨ ਕਰਨ ਵਾਲੇ ਆਪ ਸ਼ੰਕਰ ਹੈ । ਹੇ ਧੀਰਜ ਦੇ ਸਾਕਾਰ ਰੂਪ ਪ੍ਰਭੂ 1 ਆਪ ਸਮਿਅਕ ਗਿਆਨ ਸ਼fHਅਕ ਦਰਸਨ ਅਤੇ ਸਮਿਅਕ ਚ ਰਤਿਰ ਰੂਪੀ ਉਪਦੇਸ਼ ਦੇਣ ਕਾਰਨ ਬ੍ਰਹਮਾ ਹੈ । ਸਾਰੇ ਪੁਰਸ਼ਾਂ ਵਿਚੋਂ ਉਤਮ ਹੋਣਕਾਰਨ ਆਪ ਹੀ ਪਰਸ਼ੋਤਮ ਵਿਸਨੂੰ ਹੋ ।

Loading...

Page Navigation
1 ... 6 7 8 9 10 11 12