________________
ਦੂਸਰੇ ਕੋਲ 18 ਕਰੋੜ, ਤੀਸਰੇ ਕੋਲ 24 ਕਰੋੜ, ਚੋਥੇ ਕੁੱਲ 18 ਕਰੋੜ, ਪੰਜਵੇਂ ਕੋਲ 18 ਕਰੋੜ, 6ਵੇਂ ਕੁੱਲ 18 ਕਰੋੜ, ਸਤਵੇਂ ਕੱਲ 3 ਕਰੋੜ, ਅਠਵੇਂ ਕੋਲ 20 ਕਰੋੜ, ਤੇ ਰੇਵਤੀ ਕੋਲ 8 ਕਰੋਡ, ਨੌਵੇਂ ਕੋਲ 12 ਕਰੋੜ ਤੇ ਦਸਵੇਂ ਕੋਲ 12 ਕਰੋੜ ਸੋਨੇ ਦੀਆਂ ਮੋਹਰਾਂ ਸਨ ।
| ਸਾਰੇ ਉਪਾਸਕਾਂ ਨੇ ਇਸਨਾਨ, ਦਾਨ, ਫੁੱਲ ਮਾਲਿਸ਼ ਦੇ ਤੇਲ, ਬਟਨਾ, ਇਸ਼ਨਾਨ ਦੀ ਸੰਖਿਆ, ਕਪੜੇ ਸੁਗੰਧਿਤ ਲੇਪ, ਫੁੱਲ, ਜੇਵਰ ਧੂਪ, ਪੀਣ ਦੀਆਂ ਚੀਜ਼ਾਂ, ਖਾਣ ਦੀਆਂ ਚੀਜ਼ਾਂ, ਚੌਲ, ਸ਼ੁਧ ਘੀ, ਸਾਗ ਮਿਠਾ ਭੋਜਨ ਬਨਾਉਣ ਵਾਲੀਆਂ ਜੇਮਣ, ਖਾਣ ਅਤੇ ਪੀਣ ਦੀ ਸੰਖਿਆ ਨਿਰਧਾਰਿਤ ਕੀਤੀ । ਦੋ ਸ਼ਾਵਕਾਂ ਨੂੰ ਅਵਧ ਗਿਆਨ ਪ੍ਰਾਪਤ ਹੋਇਆ ਅਤੇ fਭਿੰਨ-ਭਿੰਨ ਦਿਸ਼ਾਵਾਂ ਵੇਖਣ ਲਗੇ ।
ਪਰਵਦਿਸ਼ਾ -ਲਵਨ ਸਮੁਦਰ ਵਿਚ 500 ਯੋਜ਼ਨ ਤੱਕ ਇਸੇ ਪ੍ਰਕਾਰ ਦੇਖਣ ਤੇ ਪੱਛਮ ਤਕ ।
ਉਤਰਦਿਸਾ-ਚੁਲ ਹਿਮਵਾਨ ਪਰਵਤ ਤਕ ਉਰਧਵਦਿਸ਼ਾ-ਸਧਰਮ ਦੇਵਲੋਕ ਵਿਚ ਸੋਧਰਮ ਕਲਪ ਵਿਮਾਨ ਤਕ
ਅਧ -ਪਹਿਲੀ ਰਤਨ ਪ੍ਰਭਾ ਨਾਂ ਦੀ ਨਰਕ ਦਾ ਲੋਲਪਾਚਯੁਤ ਨਾਂ ਦੀ ਚੜੀ , ਜਿਥੇ 89000 ਉਮਰ ਵਾਰੇ ਨਾਰਕੀ ਜੀਵ ਰਹਿੰਦੇ ਹਨ । ਮਹਾਸ਼ਤਕ ਨੇ ਤਿੰਨ ਦਿਸ਼ਾਵਾਂ ਵੱਲ }500, 1500 ਯੋਜਨ ਤਕ ਅਵਧੀ ਗਿਆਨ ਰਾਹੀਂ ਵੇਖਿਆ ਤੇ ਜਾਣਿਆ।
ਹਰ ਸ਼ਾਵਕ ਨੇ 11 ਤਿਮਾਵਾਂ ਹੁਣ ਕੀਤਆਂ ਨਾਂ ਇਸ ਪ੍ਰਕਾਰ ਹਨ ।
1. ਦਰਸਨ, 2. ਵਰਡ, 3. ਸਮਾਇਕ, 4, ਪਸ਼ਧ, 5. ਦਿਵਾ ਮਚਾਰੀ, 6. ਮਚਰਜ, 7. ਸਚਿਤ ਪਰਤਿਆਗ, 8. ਆਰੰਭ ਪਰਿਤਿਆਗ, 9. ਮਯ, 10. ਉfਸ਼ਟ ਭੋਜਨ ਪਰਤਿਆਗ, 11, ਮਣ ਭੂਤ।
{ 123