SearchBrowseAboutContactDonate
Page Preview
Page 127
Loading...
Download File
Download File
Page Text
________________ ਤਿਆਗ ਦੇਵੋ। 6. ਦੋਸ਼ ਰੂਪੀ ਮੈਲ ਨੂੰ ਧੋ ਕੇ ਆਤਮਾ ਨੂੰ ਸ਼ੁਧ ਕਰੋ । 7. ਫਿਰ ਅਜਿਹਾ ਨਾ ਕਰਨ ਦੀ ਪ੍ਰਤਿਗਿਆ ਕਰੋ । 8. ਦੋਸ਼ ਸੁਧੀ ਲਈ ਪ੍ਰਾਯਸ਼ਚਿਤ ਰੂਪ ਵਿਚ ਤਪ ਸਵੀਕਾਰ ਕਰੋ । ਕੁਝ ਲੋਕਾਂ ਦੀ ਮਾਨਤਾ ਹੈ ਕਿ ਨਸ਼ਿਧ ਸੂਤਰ ਵਿਚ ਉਪਾਸਕ ਲਈ ਪ੍ਰਾਯਸ਼ਚਿਤ ਦਾ ਵਿਧਾਨ ਨਹੀਂ ਪਰ ਇਹ ਗੱਲ ਸਹੀ ਨਹੀਂ ਸੀ । ਉਪਾਸਕ ਦਸ਼ਾਂਗ ਜੋ ਕਿ ਉਪਾਸਕਾਂ ਦਾ ਹੀ ਸੂਤਰ ਹੈ ਇਸ ਵਿਚ ਸਾਫ਼ ਯਸ਼ਚਿਤ ਦਾ ਵਿਧਾਨ ਹੈ । ਇਸ ਬਾਰੇ ਟੀਕਾਕਾਰ ਦਾ ਕਥਨ ਹੈ— एतेन च निशीथादिषु गृहिणं प्रति प्रायश्चित्तस्याप्रतिपादनान्न तेषां प्रायश्चित्तमस्तीति ये प्रतिपद्यन्ते तन्मतमपास्तं साधद्देशेन गृहिणोऽपि प्रायश्चितस्य जीतत्यवहारानुपतित्वात् ।
SR No.009434
Book TitleUpasak Dashang Sutra
Original Sutra AuthorN/A
AuthorPurushottam Jain, Ravindra Jain
PublisherPurshottam Jain, Ravindra Jain
Publication Year
Total Pages190
LanguagePunjabi
ClassificationBook_Other & agam_upasakdasha
File Size7 MB
Copyright © Jain Education International. All rights reserved. | Privacy Policy