SearchBrowseAboutContactDonate
Page Preview
Page 56
Loading...
Download File
Download File
Page Text
________________ ਕਰ ਦਿੱਤੀ । ਜਦ ਵਸਤੂਪਾਲ ਅਤੇ ਤੇਜਪਾਲ ਨੂੰ ਇਹ ਖਬਰ ਲਗੀ ਤਾਂ ਦੋਵੇਂ ਭਰਾ ਮੈਦਾਨ ਵਿੱਚ ਆ ਡੱਟੇ । ਭਿਅੰਕਰ ਲੜਾਈ ਤੋਂ ਬਾਅਦ ਮੌਜ਼ੂਦੀਨ ਮੈਦਾਨ ਵਿਚੋਂ ਭਜ ਗਿਆ । ਜਿਵੇਂ ਪਹਿਲਾਂ ਦੱਸਿਆ ਜਾ ਚੁੱਕਾ ਹੈ ਕਿ ਵਸਤੂਪਾਲ ਅਤੇ ਤੇਜਪਾਲ ਉਨ੍ਹਾਂ ਦੇ ਸ਼ੰਸਕਾਰ ਜੈਨ ਸਨ । ਦੋਹਾਂ ਰਾਜਕਾਜ ਤੋਂ ਵਿਹਲੇ ਹੋ ਕੇ ਸਮਾਇਕ, ਪੂਜਾ ਅਤੇ ਤਿਣ ਕਰਦੇ ਸਨ । ਉਨ੍ਹਾਂ ਦਾ ਜੀਵਨ ਆਦਰਸ਼ ਸੀ। ਦੋਹਾਂ ਦੀ ਪਤਨੀਆਂ ਕਟੱੜ ਜੈਨ ਸਨ। ਇਨਾਂ ਭਰਾਵਾਂ ਨੂੰ ਸ਼ਤੂਰਜੈ, ਗਿਰਨਾਰ' (ਗੁਜਰਾਤ) ਆਬੂ (ਰਾਜਸਥਾਨ) ਕਾਂਗੜਾ ਅਤੇ ਕਸ਼ਮੀਰ ਵਿਚੋਂ ਅਨੇਕਾਂ ਨਵੇਂ ਜੈਨ ਮੰਦਰ ਬਨਵਾਏ । ਪੁਰਾਣਿਆਂ ਦੀ ਮੁਰੰਮਤ ਕੀਤੀ । “ ਮੁਲਤਾਨ ਦੇ ਪ੍ਰਸਿਧ ਹਿੰਦੂ ਸੂਰਜ ਮੰਦਰ ਦੀ ਉਨ੍ਹਾਂ ਮੰਦਰ ਦੀ ਮੁਰੰਮਤ ਕਰਵਾਈ । ਦੋਹੇ ਭਰਾ ਧਰਮ ਨਿਰਪਖਤਾ ਦੀ ਜਿਉਂਦੀ ਮਸਾਲ ਸਨ । ਉਨ੍ਹਾਂ ਅਨੇਕਾਂ ਵਾਰ ਜੈਨ ਤੀਰਥਾਂ ਦੀ ਯਾਤਰਾ ਕੀਤੀ । ਇਕੱਲੇ ਆਬੂ ਦੇ ਮੰਦਰਾਂ ਤੇ ਉਨ੍ਹਾਂ 13 ਕਰੜ ਸੋਨੇ ਦੀਆਂ ਮੋਹਰਾ ਖਰਚ ਕੀਤੀਆਂ। ਉਨ੍ਹਾਂ ਦੇ ਦਾਨ ਦੀ ਸੂਚੀ ਬਹੁਤ ਲੰਬੀ ਹੈ । ਇਨ੍ਹਾਂ ਨੇ ਜੈਨ ਧਰਮ ਦਾ ਪ੍ਰਚਾਰ ਰੰਧਾਰ ਕਸ਼ਮੀਰ. ਸਿੰਧੂ, ਸਵਰ ਅਤੇ ਪੰਜਾਬ ਵਿਚ ਕੀਤਾ | : : ਇੱਕ utaਧ ਪੰਜਾਬ ਪਟੀਵਲੀ, ਪੰਜਾਬ ਵਿੱਚ ਜੈਨ ਧਰਮ ਦਾ ਪ੍ਰਚਾਰ ਕਰਨ ਵਾਲੇ ਨਾਰੀ ਲੋਕਾਂ ਗੱਛ ਦੀ ਪਟਾ‘ਵਲੀ ਵਿੱਚ ਕੁਝ ਪ੍ਰਸਿਧ ਜੈਨ ਅਚਾਰਿਆ, ਘਟਨਾਵਾਂ ਦਾ ਸੰਮਤ ਵਾਰੇ ਜਿਕਰ ਹੈ । ਇਹ ਪਟਾਵ ਸੰਮਤ 1890 ਵਿੱਚ ਪਟਿਆਲੇ ਵਿਖੇ ਪੂਰੀ ਕੀਤੀ ਗਈ ਹੈ । ਜਿਸਦਾ ਸੰਖੇਪ ਸਾਰ ਅਸੀਂ ਘਟਨਾਵਾਂ ਸਮੇਤ ਹੇਠ ਦੇ ਰਹੇ ਹਾਂ । ਅਚਾਰਿਆ ਵਿਮਲਚੰਦ ਸੂਰੀ ਦੇ ਤਿੰਨ, ਚੇਲੇ ਹਨ ਨਾਗਦੱਤ, ਭਾਡੇਲਚੰਦ ਅਤੇ . ਨੇਮਚੰਦ । ਇਹ ਨਾਗਦਤ ਪਾਟਨ (ਗੁਜਰਾਤ) ਦਾ ਨਿਵਾਸੀ ਸੀ । ਇਨ੍ਹਾਂ ਦੇ ਨਾਂ ਤੇ ਨਾਗਰੀ ਗੱਛ ਚਲਿਆ । | ਇੱਕ ਵਾਰ ਵਿਕਰਮ ਸੰਮਤ 1278 ਨੂੰ ਇਹ ਲਾਹੌਰ ਆਏ ਫੇਰ ਇਹ ਗੁਰੂ ਤੋਂ - ਅੱਡ ਹੋਕੇ 45 ਸਾਧੂਆਂ ਨਾਲ ਅਲਗ ਧਰਮ ਪ੍ਰਚਾਰ ਕਰਨ ਲੱਗੇ । ਇਨ੍ਹਾਂ ਇੱਕ ਜੈਨ · ਗਰੰਥ ਦੀ ਰਚਨਾ ਕੀਤੀ । ਇਨ੍ਹਾਂ ਦੀ ਸੇਵਾ ਵਿੱਚ ਦੇਵਤੇ ਹਾਜਰ ਰਹਿੰਦੇ ਸਨ । ਦਾ ਸੰਵਤ 1585 ਵਿੱਚ ਸ਼੍ਰੀ ਰੂਪਚੰਦ ਅਤੇ ਦੇਪਾਰ ਸੂਰੀ ਨੇ ਅਨੇਕਾਂ ਅਗਰਵਾਲਾਂ | ਅਤੇ ਔਸਵਾਲਾਂ ਨੂੰ ਨਾਗੋਰੀ ਲੋਕਾਂ ਗੱਛ ਵਿੱਚ ਸ਼ਾਮਲ ਕੀਤਾ । ਫੇਰ ਸ਼੍ਰੀ ਰੂਪ ਚੰਦ ਜੀ ਦੀ ਵੀ (: :ਵਰੀ ਕੀ ਸੇ ਬਈ ਬਾਦਿ ਬ 92 ਦੇ 111 ; 1 ((29) .
SR No.009423
Book TitlePuratan Punjabi vich Jain Dharm
Original Sutra AuthorN/A
AuthorPurushottam Jain, Ravindra Jain
PublisherPurshottam Jain, Ravindra Jain
Publication Year
Total Pages277
LanguagePunjabi
ClassificationBook_Other
File Size33 MB
Copyright © Jain Education International. All rights reserved. | Privacy Policy