SearchBrowseAboutContactDonate
Page Preview
Page 42
Loading...
Download File
Download File
Page Text
________________ ਕੀਤਾ । ਉਨ੍ਹਾਂ ਵਿਚੋਂ ਕੁਝ ਪ੍ਰਸਿਧ ਰਾਜਿਆਂ ਦੇ ਨਾਂ ਅਤੇ ਸਮੇਂ ਵਾਰੇ ਅਸੀਂ ਵਿਚਾਰ ਕਰਾਂਗੇ । ਰਾਜਤੰਰਸ਼ਨੀ ਦਾ ਸਮਾਂ ਸਨ 1148-49 ਹੈ । ਮਹਾਰਾਜਾ ਅਸ਼ੋਕ ... ਇਹ ਅਸ਼ੋਕ, ਮੋਰਿਆ ਸਮਰਾਟ ਅਸ਼ੋਕ ਤੋਂ ਪਹਿਲਾਂ ਹੋਇਆ ਹੈ ਇਹ ਸ਼ੁਕਰੀ ਨਾਂ ਦੇ ਰਾਜੇ ਦਾ ਪੜੋਤਾ ਸੀ । ਇਸਨੇ ਅਪਣੇ ਰਾਜ ਵਿਚ ਜੈਨ ਧਰਮ ਨੂੰ ਰਾਜ ਧਰਮ ਘੋਸ਼ਿਤ ਕੀਤਾ । ਇਸਦੇ ਕੰਮਾਂ ਦੀ ਪ੍ਰਸ਼ੰਸਾ ਕਰਦੇ ਕਲਹਣ ਕਵੀ ਆਖਦਾ ਹੈ । ਉਸਤੋਂ ਵਾਲ ਸਰੀਰ ਦੇ ਕੋਈ ਔਲਾਦ ਨਾ ਹੋਈ ਤਾਂ ਸ਼ਕੁਨੀ ਦਾ ਪਤਾ ਸੱਚ ਵਿਚ ਪੱਕਾ ਰਹਿਣ ਵਾਲਾ ਅਸ਼ੋਕ ਗੱਦੀ ਉਪਰ ਬੈਠਿਆ । ਸੁਸਕਤਰ ਅਤੇ ਵਿਤਸਤਰ ਨਾਂ ਦੇ ਨਗਰ ਨੂੰ ਇਸਨੇ ਜੈਨ ਸਤੂਪਾਂ ਨਾਲ ਭਰ ਦਿਤਾ।' ਅਨੇਕਾਂ ਜੈਨ ਮੰਦਰਾਂ ਦਾ ਨਿਰਮਾਣ ਕੀਤਾ । ਇਨ੍ਹਾਂ ਵਿਚੋਂ ਵਿਸਤਾਰਪੁਰ ਦੇ ਧਰਮ ਸਥਾਨ ਵਿਚ ਜੈਨ ਮੰਦਰ ਇੰਨਾ ਉੱਚਾ ਸੀ ਕਿ ਅੱਖਾਂ ਇਸ ਉਚਾਈ ਨੂੰ ਵੇਖ ਨਹੀਂ ਸਕਦੀਆਂ ਸਨ । ਇਸਨੇ ਪਰਗਨਾ ਬਾਦਰ ਵਿਚ ਇਕ ਸੁੰਦਰ ਨਗਰ ਵਸਾਇਆ । ਇਸ ਰਾਜੇ ਨੇ ਸ਼੍ਰੀ ਨਗਰ ਨਾਂ ਦੇ ਨਗਰ ਦੀ ਸਥਾਪਨਾ ਕੀਤੀ । ਇਸਦੇ ਪੁੱਤਰ ਜਾਲੌਕ ਕਸ਼ਮੀਰ ਦਾ 48ਵਾਂ ਰਾਜਾ ਸੀ ਉਸਨੇ ਵੀ ਅਪਣੇ ਪਿਤਾ ਦੀ ਤਰ੍ਹਾਂ ਜੈਨ ਧਰਮ ਹਿਣ ਕੀਤਾ। ਇਸਤੋਂ ਬਾਅਦ ਅਸ਼ੋਕ ਦਾ ਭਤੀਜਾ ਜੈਨ ਧਰਮ ਦਾ ਮਹਾਨ ਉਪਾਸਕ ਸੀ । ਉਸਨੇ ਪ੍ਰਜਾ ਲਈ ਕਈ ਸਦਾਚਾਰ ਦੇ ਨਿਯਮ ਬਣਾਏ । ਕਸ਼ਮੀਰ ਵਿਚ ਇਕ ਹੋਰ ਮਸ਼ਹੂਰ ਰਾਜਾ ਲਲਿਤਾ ਆਦਿੱਤ ਸੀ । ਇਹ ਭਗਵਾਨ । ਮਹਾਵੀਰ ਦੇ ਸਮੇਂ ਹੋਇਆ ਸੀ । ਇਸਨੇ ਅਨੇਕਾਂ ਜੈਨ , ਮੰਦਰਾਂ ਦਾ ਨਿਰਮਾਨ ਕਰਵਾਇਆ | 3. ਧਰ: ਬਾਜੇਦਰਦ, ਧਰੇ ਧਿਰੁਧ । ਪ ਫ ਬਾਥ: ਬਦਬਚ ਬਰੇ ਕਰੁ ਬਦ !! --• •- -- ''.' ੨. ਧ: ਰ ਗੇ ਹਰ ਧਰੀ ਗਿਰ-Tਬਰ ।..... . ਹੁਕੜੇਬ ਕਿਥ ਕਿ ਹਫਰੀ: 3-੦੨ ll .. धर्मारण्य विहारान्न जिनास्तत्र पुरे अभवत् । .. ' ਬੈਧ ਸ਼ਾਖਿ ਬਾਧੇਧ ' , ਝਸ ਤੋਂ ੩ ॥ ੩. ਕਸੇ ਚਰੁ ਝਰਬੰਧਾਂ : ਚ ਹੀ ਕਿਹੈ ਬਾਰਿਸ਼ਾ, ਬਰਗੇ ਸਿਰ : ੨੦੨ ॥ ( 15 )
SR No.009423
Book TitlePuratan Punjabi vich Jain Dharm
Original Sutra AuthorN/A
AuthorPurushottam Jain, Ravindra Jain
PublisherPurshottam Jain, Ravindra Jain
Publication Year
Total Pages277
LanguagePunjabi
ClassificationBook_Other
File Size33 MB
Copyright © Jain Education International. All rights reserved. | Privacy Policy