SearchBrowseAboutContactDonate
Page Preview
Page 35
Loading...
Download File
Download File
Page Text
________________ ਰਰ: ਧਰਿCਧ, ਗੈਰ ਬਸੰ: ਕਰੇ । ਵੰਬਾਂ ਗੈਸ ਬਸ ਬ ਕਰੇ ਦਰਬ-ਬਾਤ 1301 ਅਰਥ-ਭਗਵਾਨ ਮਹਾਵੀਰ ਬਹੁਤ ਸਮੇਂ ਅਹਾਰ ਰਹਿਤ ਤੱਪ ਕਰਦੇ ਰਹੇ ਉਨ੍ਹਾਂ ਸਾਰੇ ਗਹਿਣੇ ਕਪੜੇ ਤਿਆਗ ਦਿਤੇ । ਉਹ ਇਸਤਰੀ ਪੁਰਸ਼ ਦੇ ਭੇਦ ਤੋਂ ਉਪਰ ਉਠ ਕੇ ਘਮਣ ਲਗੇ । ਇਸ ਪ੍ਰਕਾਰ ਉਨ੍ਹਾਂ ਕਠੋਰ ਤੱਪ ਕਰਕੇ ਜੈਨ ਧਰਮ ਦਾ ਪ੍ਰਭਾਵ ਵਧਾਇਆ ਜਦੋਂ ਮਹਾਵੀਰ ਕਸ਼ਮੀਰ ਦੇਸ਼ ਗਏ, ਤਾਂ ਉਥੇ ਜੈਨ ਧਰਮ ਦਾ ਪ੍ਰਚਾਰ ਹੋਇਆ । | ਸੀ ਮਾਲ ਪੁਰਾਣ ਦੇ ਇਸ ਕਥਨ ਤੋਂ ਸਿੱਧ ਹੈ ਕਿ ਭਗਵਾਨ ਮਹਾਵੀਰ ਕਸ਼ਮੀਰ ਜਾਣ ਤੋਂ ਪਹਿਲਾਂ ਰਾਹ ਵਿਚ ਪੈਂਦੇ ਪੰਜਾਬ ਵਿਚ ਭਾਰੀ ਸਮਾਂ ਧਰਮ ਪ੍ਰਚਾਰ ਕਰਦੇ ਰਹੇ । ( 8 )
SR No.009423
Book TitlePuratan Punjabi vich Jain Dharm
Original Sutra AuthorN/A
AuthorPurushottam Jain, Ravindra Jain
PublisherPurshottam Jain, Ravindra Jain
Publication Year
Total Pages277
LanguagePunjabi
ClassificationBook_Other
File Size33 MB
Copyright © Jain Education International. All rights reserved. | Privacy Policy