SearchBrowseAboutContactDonate
Page Preview
Page 34
Loading...
Download File
Download File
Page Text
________________ ਆਮ ਮਿਲਦੇ ਹਨ । ਜਿਨ੍ਹਾਂ ਵਿਚ ਨੀਂਦ ਨਾਰਨੌਲ, ਰੋਹਤਕ ਅਤੇ ਹਾਂਸੀ ਦੇ ' ਨਾਂ ਖਾਸ ਪ੍ਰਸਿਧ ਹਨ । .... ਦੂਜੀ ਵਾਰ ਆਪ ਰਾਜਾ ਉਦਐਨ ਦੀ ਬੇਨਤੀ ਤੇ ਸਿੰਧ ਨਦੀ ਦੇ ਪਾਰ ਵੀਤ ਭੈ ਪਤਨ ਨਗਰ ਪਧਾਰੇ । ਜੋ ਹੁਣ ਭਰਾ ਅਖਵਾਉਂਦਾ ਹੈ । ਇਹ ਰਸਤਾ 2000 ਮੀਲ ਲੰਬਾ ਸੀ, ਭਗਵਾਨ ਚੰਪਾ ਤੋਂ ਰੂ, ਜਾਂਗਲ ਤੇ ਮਰੂ ਦੇਸ਼ ਹੁੰਦੇ ਹੋਏ ਇਥੇ ਪਹੁੰਚੇ ਸਨ । ਹਸਤਨਾਪੁਰ ਅਤੇ ਸਿੰਧੂ, ਸੱਵਿਰ ਦੇਸ਼ ਦੇ ਰਾਜੇ ਭਗਵਾਨ ਮਹਾਵੀਰ ਦੇ ਉਪਦੇਸ਼ਾਂ ਤੋਂ ਪ੍ਰਭਾਵਿਤ ਹੋ ਕੇ ਸਾਧੂ ਬਣ ਗਏ ਸਨ । ਇਹ ਘਟਨਾ ਭਗਵਾਨ ਮਹਾਵੀਰ ਦੇ ਤੀਰਥੰਕਰ ਕਾਲ ਦੀ ਹੈ । ਤੀਜੀ ਵਾਰ ਭਗਵਾਨ ਮਹਾਵੀਰ ਰਾਜ ਗਹਿ ਤੋਂ ਚਲ ਕੇ ਮੋਕਾ ਨਗਰੀ ਪਧਾਰੇ ਜੋ ਅਜ ਕਲ ਦੀ ਮੋਗਾ ਮੰਡੀ ਹੀ ਹੈ । ਇਨ੍ਹਾਂ ਵਿਚ ਸ਼ਿੰਧੂ, ਸੰਵਿਰ, ਮੋਗਾ ਨਗਰੀ ਵਾਲਾ ਵਰਨਣ ਭਗਵਤੀ ਸੂਤਰ ਵਿਚ ਮਿਲਦਾ ਹੈ । ਵਿਪਾਕ ਸੂਤਰ ਅਨੁਸਾਰ ਭਗਵਾਨ ਮਹਾਵੀਰ ਇਕ ਵਾਰ ਰੋਹਤਕ ਨਗਰ ਵਿਚ ਪਧਾਰੇ ਸਨ । ਇਥੇ ਗਣਧਰ ਗਤਮ ਦਾ ਭਗਵਾਨ ਮਹਾਵੀਰ ਨਾਲ ਵਾਰਤਾਲਾਪ ਹੋਇਆ । ਮੱਰ! ਨਗਰ ਦੀ ਪਹਿਚਾਨ ਸਭ ਤੋਂ ਪਹਿਲਾਂ ਸਿਧ ਜੈਨ ਇਤਿਹਾਸਕਾਰ ਗਣੀ ਕਲਿਆਣ ਵਿਜੈ ਨੇ ਕੀਤੀ । ਉਸ ਤੋਂ ਬਾਅਦ ਅਚਾਰਿਆ ਵਿਜੇਂਦਰ ਸੂਰੀ, ਸ਼੍ਰੀ ਦੇਵਿੰਦਰ ਮੁਨੀ ਜੀ ਸ਼ਾਸਤਰੀ ਨੇ ਵੀ ਇਸ ਗਲ ਦਾ ਸਮਰਥਨ ਕੀਤਾ । | ਰੋਹਤਕ ਦੀ ਪਛਾਣ ਡਾ. ਜਗਦੀਸ਼ ਚੰਦਰ ਜੈਨ ਫੈਸਰ ਹਿੰਦੀ ਪਕਿੰਗ ਯੂਨੀਵਰਸਟੀ) ਨੇ ਅਪਣੀ ਪੁਸਤਕ ਜੈਨ ਧਰਮ ਤੇ ਪ੍ਰਾਚੀਨ ਤੀਰਥ ਨਾਮੀ ਪੁਸਤਕ ਵਿਚ ਕੀਤੀ ਹੈ । ਇਸ ਤੋਂ ਬਾਅਦ ਮਹਾਵੀਰ ਹਸਤਨਾਪੁਰ ਪਹੁੰਚੇ । ਭਗਵਾਨ ਮਹਾਵੀਰ ਨੇ ਕਸ਼ਮੀਰ ਵਿਚ ਵੀ ਆਪਣਾ ਧਰਮ ਪ੍ਰਚਾਰ ਕੀਤਾ ਸੀ । ਜਿਸ ਦਾ ਵਰਨਣ ਸ੍ਰੀਮਾਲ ਪੁਰਾਣ ਦੇ ਅਧਿਐਨ 73 ਸ਼ਲੋਂ : 27-30 ਤਕ ਮਿਲਦਾ ਹੈ । ਜੋ ਇਸ ਪ੍ਰਕਾਰ ਹੈ : महावीरस्तपोऽतिष्ठत्, वहुकाले गते सति ਜਿਦ ਗਿਰਾਸ਼ਾ ਚ ਸਕੰਕਰੀਂ ਧਰੇ ॥27॥ स्त्री-पुभेदादि रहित: परम रूपोऽभवत्तदा । ਚ ਸਕੀਦੀ ਸਬ ਧਰਥ: 1128 तस्य तपः-प्रभावेन, किंचित् जैनं प्रवर्तितं ਸਕੀ ਧ ਧਾਗੇ, ਫੇਥੀ ਬਸੀਵਲੇ ॥29॥
SR No.009423
Book TitlePuratan Punjabi vich Jain Dharm
Original Sutra AuthorN/A
AuthorPurushottam Jain, Ravindra Jain
PublisherPurshottam Jain, Ravindra Jain
Publication Year
Total Pages277
LanguagePunjabi
ClassificationBook_Other
File Size33 MB
Copyright © Jain Education International. All rights reserved. | Privacy Policy