SearchBrowseAboutContactDonate
Page Preview
Page 50
Loading...
Download File
Download File
Page Text
________________ 42 ਮੈਂ ਕੌਣ ਹਾਂ “ਆਗਿਆ ਦਾ ਪਾਲਣ | ‘ਆਗਿਆ ਹੀ ਧਰਮ ਅਤੇ ‘ਆਗਿਆ` ਹੀ ਤਪ | ਅਤੇ ਸਾਡੀ ਆਗਿਆ ਸੰਸਾਰ ਵਿਹਾਰ) ਵਿੱਚ ਜ਼ਰਾ ਜਿੰਨੀ ਵੀ ਰੁਕਾਵਟ ਨਹੀਂ ਕਰਦੀ ਹੈ | ਸੰਸਾਰ ਵਿੱਚ ਰਹਿੰਦੇ ਹੋਏ ਵੀ ਸੰਸਾਰ ਦਾ ਅਸਰ ਨਹੀਂ ਹੋਵੇ, ਇਹੋ ਜਿਹਾ ਇਹ ਅਕ੍ਰਮ ਵਿਗਿਆਨ ਹੈ । | ਬਾਕੀ ਜੇ ਇੱਕ ਭਵ (ਜਨਮ) ਵਾਲਾ (ਇੱਕ ਅਵਤਾਰੀ) ਹੋਣਾ ਹੋਵੇ ਤਾਂ ਸਾਡੇ ਕਹੇ ਅਨੁਸਾਰ ਆਗਿਆ ਵਿੱਚ ਚਲੋ | ਤਾਂ ਇਹ ਵਿਗਿਆਨ ਇੱਕ ਅਵਤਾਰੀ ਹੈ | ਇਹ ਵਿਗਿਆਨ ਹੈ ਫਿਰ ਵੀ ਇੱਥੋਂ (ਭਰਤ ਖੇਤਰ ਤੋਂ ਸਿੱਧੇ ਮੋਕਸ਼ ਵਿੱਚ ਜਾ ਸਕੀਏ ਇੰਝ (ਸੰਭਵ) ਨਹੀਂ ਹੈ । ਮੋਕਸ਼ ਮਾਰਗ ਵਿੱਚ ਆਗਿਆ ਹੀ ਧਰਮ... ਜਿਸਨੂੰ ਮੋਕਸ਼ ਵਿੱਚ ਜਾਣਾ ਹੋਵੇ, ਉਸਨੂੰ ਕ੍ਰਿਆਵਾਂ ਦੀ ਜ਼ਰੂਰਤ ਨਹੀਂ ਹੈ | ਜਿਸਨੂੰ ਦੇਵ ਜੂਨਾਂ ਵਿੱਚ ਜਾਣਾ ਹੋਵੇ, ਭੌਤਿਕ ਸੁੱਖਾਂ ਦੀ ਲਾਲਸਾ ਹੋਵੇ, ਉਸਨੂੰ ਕਿਰਿਆਵਾਂ ਦੀ ਜ਼ਰੂਰਤ ਹੈ | ਮੋਕਸ਼ ਵਿੱਚ ਜਾਣਾ ਹੋਵੇ, ਉਸਨੂੰ ਤਾਂ ਗਿਆਨ ਅਤੇ ਗਿਆਨੀ ਦੀ ਆਗਿਆ, ਇਹਨਾਂ ਦੋਹਾਂ ਦੀ ਹੀ ਜ਼ਰੂਰਤ ਹੈ | ਮੋਕਸ਼ ਮਾਰਗ ਵਿੱਚ ਤਪ-ਤਿਆਗ ਕੁਝ ਵੀ ਕਰਨਾ ਹੁੰਦਾ ਨਹੀਂ ਹੈ | ਕੇਵਲ ਗਿਆਨੀ ਪਰਖ਼ ਮਿਲੇ ਤਾਂ ਗਿਆਨੀ ਦੀ ਆਗਿਆ ਹੀ ਧਰਮ ਆਗਿਆ ਹੀ ਤਪ ਅਤੇ ਇਹੀ ਗਿਆਨ, ਦਰਸ਼ਨ, ਚਰਿੱਤਰ ਅਤੇ ਤਪ ਹੈ, ਜਿਸਦਾ ਪ੍ਰਤੱਖ ਫਲ ਮੋਕਸ਼ ਹੈ | ਗਿਆਨੀ ਦੇ ਕੋਲ ਰਹਿਣਾ ! ਗਿਆਨੀ ਦੇ ਉੱਪਰ ਕਦੇ ਪ੍ਰੇਮ ਭਾਵ ਨਹੀਂ ਆਇਆ | ਗਿਆਨੀ ਉੱਤੇ ਪ੍ਰੇਮ ਭਾਵ ਆਏ ਤਾਂ, ਉਸੇ ਨਾਲ ਸਾਰਾ ਹੱਲ ਨਿਕਲ ਜਾਏ | ਹਰੇਕ ਜਨਮ ਵਿੱਚ ਬੀਵੀ-ਬੱਚੇ ਦੇ ਇਲਾਵਾ ਹੋਰ ਕੁਝ ਹੁੰਦਾ ਹੀ ਨਹੀਂ ਨਾ ! ਭਗਵਾਨ ਨੇ ਕਿਹਾ ਕਿ ਗਿਆਨੀ ਪੁਰਖ਼ ਦੇ ਕੋਲ ਤਾਂ ਸਮਯਕਤਵ (ਆਤਮ ਗਿਆਨ) ਪ੍ਰਾਪਤ ਹੋਣ ਦੇ ਬਾਅਦ ਗਿਆਨੀ ਪੁਰਖ ਦੇ ਪਿੱਛੇ ਲੱਗੇ ਰਹਿਣਾ । ਪ੍ਰਸ਼ਨ ਕਰਤਾ : ਕਿਸ ਅਰਥ ਵਿੱਚ ਪਿੱਛੇ ਲੱਗੇ ਰਹਿਣਾ ? ਦਾਦਾ ਸ੍ਰੀ : ਪਿੱਛੇ ਲੱਗੇ ਰਹਿਣਾ ਯਾਅਨੀ ਇਹ ਗਿਆਨ ਮਿਲਣ ਦੇ ਬਾਅਦ ਹੋਰ ਕੋਈ
SR No.030123
Book TitleMain Kaun Hoo
Original Sutra AuthorN/A
AuthorDada Bhagwan
PublisherDada Bhagwan Aradhana Trust
Publication Year
Total Pages59
LanguageOther
ClassificationBook_Other
File Size2 MB
Copyright © Jain Education International. All rights reserved. | Privacy Policy