________________
ਬਚਨ ਅਤੇ ਸਰੀਰ ਰਾਹੀਂ ਨਾ ਤਾਂ ਸਥੂਲ ਮਰਿਸ਼ਾਵਾਦ ਦੀ ਵਰਤੋਂ ਆਪ ਕਰਾਂਗਾ ਅਤੇ ਨਾਂ ਹੀ ਦੂਸਰੇ ਤੋਂ ਕਰਵਾਵਾਂਗਾ।14।
ਇਸ ਤੋਂ ਬਾਅਦ ਆਨੰਦ ਨੇ ਸਥੂਲ ਅੱਦਤਾਦਾਨ (ਮੌਂਟੀ ਚੌਰੀ) ਦਾ ਸਾਰੇ ਜੀਵਨ ਲਈ ਦੋ ਕਰਨ ਤਿੰਨ ਯੋਗ ਤੋਂ ਤਿਆਗ ਕੀਤਾ ਅਤੇ ਪ੍ਰਤਿਗਿਆ ਲਈ ਕਿ ਮੈਂ ਮਨ ਬਚਨ ਅਤੇ ਸਰੀਰ ਰਾਹੀਂ ਨਾ ਆਪ ਸਥੂਲ ਅਦੱਤਾਦਾਨ ਦਾ ਪਾਲਣ ਕਰਾਂਗਾ ਅਤੇ ਨਾ ਹੀ ਦੂਸਰੇ ਤੋਂ ਕਰਵਾਵਾਂਗਾ ।15।
ਉਸਤੋਂ ਬਾਅਦ ਆਨੰਦ ਗਾਥਾਪਤੀ ਨੇ ਕੀਤਾ ਅਤੇ ਪ੍ਰਤਿਗਿਆ ਲਈ ਕਿ ਮੈਂ ਆਪਣੀ ਨਾਲ ਭੋਗ ਦਾ ਤਿਆਗ ਕਰਦਾ ਹਾਂ ।16
ਇਸਤੋਂ ਬਾਅਦ ਇੱਛਾਵਿਧੀ ਪਰਿਮਾਨ ਵਰਤ ਦੀ ਹੱਦ ਨਿਸ਼ਚਿਤ ਕਰਦੇ ਹੋਏ ਆਨੰਦ ਨੇ ਹੀਰੇ, ਸੋਨੇ ਦੀ ਹੱਦ ਨਿਸ਼ਚਿਤ ਕੀਤੀ ਅਤੇ ਪ੍ਰਤਿਗਿਆ ਲਈ ਕਿ ਮੈਂ ਖਜਾਨੇ ਵਿਚ ਪਏ 4 ਕਰੋੜ ਹੀਰੇ, ਵਿਉਪਾਰ ਵਿਚ ਲਗੇ 4 ਕਰੋੜ ਹੀਰੇ ਅਤੇ ਘਰ ਦੇ ਸਮਾਨ ਦੇ ਰੂਪ ਵਿਚ 4 ਕਰੋੜ ਹੀਰੇ ਤੋਂ ਛੂਟ ਹੀਰੋ ਤੇ ਸੋਨੇ ਦੀ ਮੋਹਰਾਂ ਦੇ ਇੱਕਠ ਦਾ ਤਿਆਗ ਕਰਦਾ ਹਾਂ ।171
ਸਵਦਾਰ ਸੰਤੋਸ਼ ਸੰਬੰਧੀ ਵਰਤ ਗ੍ਰਹਿਣ ਸਿਵਾਨੰਦਾ ਇਸਤਰੀ ਤੋਂ ਛੁਟ ਹੋਰ ਔਰਤਾਂ
ਇਸਤੋਂ ਬਾਅਦ ਪਸ਼ੂਆਂ ਸੰਬੰਧੀ ਹੱਦ ਨਿਸ਼ਚਿਤ ਕੀਤੀ । 10-10 ਹਜਾਰ ਵਾਲੇ ਚਾਰ ਗਊਆਂ ਦੇ ਗੋਕਲ ਤੋਂ ਛੁਟ ਪਸ਼ੂ ਸੰਗ੍ਰਿਹ ਦਾ ਤਿਆਗ ਕੀਤਾ ।18
ਉਸਤੋਂ ਬਾਅਦ ਖੇਤੀ ਸੰਬੰਧੀ ਜ਼ਮੀਨ ਦਾ
ਤਿਆਗ ਕੀਤਾ, 500 ਹੱਲਾਂ ਦੇ ਵਾਹੁਣ
ਪਾਠ 19 ਦੀ ਟਿਪਣੀ
1. ਬੇਦਾਂ ਕਰ੫ (ਤੋਂ ਭਾਵ ਹੈ) ।
--
ਖੇਤ ਤੋਂ ਭਾਵ ਖੇਤੀ ਯੋਗ ਭੂਮ ਅਤੇ ਵਜ੍ਹਾ ਤੋਂ ਭਾਵ ਵਸਤੂ, ਵਸਤੂ ਵਿਚ ਕਪੜੇ ਭਾਂਡੇ, ਘਰੇਲੂ ਸਮਾਨ, ਘਰ ਆਦਿ ਤੋਂ ਹੈ, ਅਚਾਰੀਆ ਅਭੈ ਦੇਵ ਸੂਰੀ ਅਨੁਸਾਰ ਖੇਤ ਨੂੰ ਹੀ ਵਸਤੂ ਆਖਿਆ ਗਿਆ ਹੈ ।
खेत्तवत्थु त्ति, इह क्षेत्रमेव वस्तु ग्रन्थान्तरे तु क्षेत्रं च वास्तु च गृहं क्षेत्रवास्तु इति व्याख्यायते ।
(ii) नियत्तण सइएणं त्ति निर्वतनम् भूमि परिमाण विशेषो देश प्रसिद्धः ततो निर्वतन शतं कर्षणीयत्वेन यस्योस्तितन्निवर्तनशतिकं तेन ।
20]