SearchBrowseAboutContactDonate
Page Preview
Page 188
Loading...
Download File
Download File
Page Text
________________ ਮਹਾਂਮੰਤਰ ਨਵਕਾਰ [ਨਮਸਕਾਰ ਮੰਤਰ ਨਮੋ ਅਰਿਹੰਤਾਣੇ ਨਮੋ ਸਿਧਾਣੇ ਨਮੋ ਆਯਾਰਿਆਣੰ ਨਮੋ ਉਭੱਝਾਯਾਣੰ ਨਮੋ ਲੋਏ ਸੱਬ ਸਾਹੁਣੇ ਏਸੋ ਪੰਚ ਨਮੋਕਕਾਰੋ, ਸੱਬ ਪਾਵੱ ਪਨਾਸਣੋ ਮੰਗਲਾਣੰ ਚ ਸੱਬ ਸਿੰ, ਪੜਮ ਹੱਵਈ ਮੰਗਲ ਅਰਥ--(1) ਅਰਿਹੰਤ ਦੇਵ ਨੂੰ ਨਮਸਕਾਰ ਹੋਵੇ । (2) ਸਿੱਧ (ਮੁਕਤ ਆਤਮਾਵਾਂ) ਨੂੰ ਨਮਸਕਾਰ ਹੋਵੇ । (3) ਅਚਾਰਿਆ (ਸੰਘ ਦੇ ਨੇਤਾ) ਨੂੰ ਨਮਸਕਾਰ ਹੋਵੇ । (4) ਉਪਾਧਿਆਏ (ਸਿਖਿਆ ਦੇਣ ਵਾਲੇ ਅਧਿਆਪਕ) ਨੂੰ ਨਮਸਕਾਰ ਹੋਵੇ । 146 (5) ਇਸ ਲੋਕ ਵਿਚ ਘੁੰਮਣ ਵਾਲੇ ਸਾਰੇ ਸਾਧੂਆਂ ਨੂੰ ਨਮਸਕਾਰ ਹੋਵੇ| ਇਨ੍ਹਾਂ ਪੰਜਾਂ ਨੂੰ ਨਮਸਕਾਰ ਕਰਨ ਨਾਲ ਸਭ ਪ੍ਰਕਾਰ ਦੇ ਪਾਪਾਂ ਦਾ ਨਾਸ਼ ਹੁੰਦਾ ਹੈ । ਸਾਰੇ ਪ੍ਰਮੁਖ ਮੰਗਲਾਂ ਵਿਚ ਇਹ ਸਭ ਤੋਂ ਪ੍ਰਮੁਖ ਮੰਗਲ ਹੈ । ਇਸ ਦਾ ਜਾਪ ਕਰਨ ਨਾਲ ਚਾਰੋਂ ਪਾਸੇ ਮੰਗਲ ਹੀ ਮੰਗਲ ਹੋ ਜਾਂਦਾ ਹੈ। ਭਾਵ ਅਰਥ-ਨਵਕਾਰ ਮੰਤਰ ਦਾ ਜੈਨ ਧਰਮ ਦੇ ਚਾਰੇ ਫਿਰਕਿਆਂ ਵਿਚ ਬਹੁਤ ਹੀ ਸਤਿਕਾਰ ਯੋਗ ਸਥਾਨ ਹੈ । ਪੁਰਾਤਨ ਅਚਾਰੀਆਵਾਂ ਦਾ ਕਥਨ ਹੈ ਕਿ ਇਸ ਮੰਤਰ ਤੋਂ ਵਧ ਕੇ ਕੋਈ ਗਿਆਨ ਨਹੀਂ। ਇਸ ਮੰਤਰ ਵਿਚ 14 ਪੂਰਵਾਂ ਦਾ ਸਾਰ ਆ ਜਾਂਦਾ ਹੈ। ਇਸ ਮੰਤਰ ਵਿਚ ਹੋਰਨਾਂ ਮੰਤਰਾਂ
SR No.009434
Book TitleUpasak Dashang Sutra
Original Sutra AuthorN/A
AuthorPurushottam Jain, Ravindra Jain
PublisherPurshottam Jain, Ravindra Jain
Publication Year
Total Pages190
LanguagePunjabi
ClassificationBook_Other & agam_upasakdasha
File Size7 MB
Copyright © Jain Education International. All rights reserved. | Privacy Policy