SearchBrowseAboutContactDonate
Page Preview
Page 163
Loading...
Download File
Download File
Page Text
________________ , ੧੦ ਇਸ ਅਧਿਐਨ ਦੇ ਵਿਚ ਵਸਤੀ ਨਿਵਾਸੀ ਸਾਲੀਨੀਪਿਆ ਨੇ ਚਾਰਿੱਤਰ, ਵਰਤ ਗ੍ਰਹਿਣ ਕਰਨ ਅਤੇ ਪ੍ਰਤਿਮਾਵਾਂ ਦਾ ਵਿਧੀ ਅਨੁਸਾਰ ਪਾਲਨ ਕੀਤਾ । ਇਸ ਨੇ ਵੀ ਬੜੇ ਪੁੱਤਰ ਨੂੰ ਘਰ ਦਾ ਕੰਮ ਸੰਭਾਲ ਕੇ ਸੌਧਰਮ ਕਲਪ ਦੇ ਅਰੁਣਕੀਲ ਨਾਮ ਦੇ ਵਿਮਾਨ ਵਿਚ ਦੇਵਤਾ ਰੂਪ ਵਿਚ ਪੈਦਾ ਹੋਇਆ। ਦੇਵਤਾ ਰੂਪ ਵਿਚ ਉਸ ਦੀ ਆਯੂ 4 ਪਲਯੋਪਮ ਹੈ । ਭਵਿੱਖ ਵਿਚ ਸਿੱਧ, ਬੁੱਧ ਮੁਕਤ ਹੋਵੇਗਾ । ਇਹ ਵੀ 23ਵਾਂ ਚੌਮਾਸੇ ਵਿਚ ਭਗਵਾਨ ਮਹਾਵੀਰ ਦਾ ਉਪਾਸਕ ਬਣਿਆ
SR No.009434
Book TitleUpasak Dashang Sutra
Original Sutra AuthorN/A
AuthorPurushottam Jain, Ravindra Jain
PublisherPurshottam Jain, Ravindra Jain
Publication Year
Total Pages190
LanguagePunjabi
ClassificationBook_Other & agam_upasakdasha
File Size7 MB
Copyright © Jain Education International. All rights reserved. | Privacy Policy