SearchBrowseAboutContactDonate
Page Preview
Page 156
Loading...
Download File
Download File
Page Text
________________ ਪਹੁੰਚੀ, ਉਸਦੇ ਵਾਲ ਖਿਲਰੇ ਹੋਏ ਸਨ ਸਾੜੀ ਹੇਠਾਂ ਨੂੰ ਜਾ ਰਹੀ ਸੀ, ਉਹ ਉਥੇ ਪਹੁੰਚ ਕੇ ਬੜੀਆਂ ਅਦਾਵਾਂ ਤੇ ਸੰ ਗਾਰ ਵਿਖਾਉਟੀ ਮਹਾਂਸਤਕ ਨੂੰ ਆਖਣ ਲਗੇ “ਹੇ ਦੇਵਤਿਆਂ ਦੇ ਪਿਆਰੇ ! ਤੁਸੀਂ ਮੇਰੇ ਨਾਲ ਮਨ ਭਾਉਂਦੇ ਭੋਗ ਭੋਗ ਰਹੇ ਸੀ ਉਨਾਂ ਨੂੰ ਛੱਡ ਕੇ ਇਥੇ ਕੀ ਕਰਨ ਆ ਗਏ ? ਸਵਰਗ ਤੇ ਮੁਕਤੀ ਦੀ ਇਛਾ ਲਈ ਧਰਮ ਤੇ ਤੂੰ ਨ ਇਕਠਾ ਕਰਨ ਤੁਸੀਂ ਇਥੇ ਆਏ ਹੋ, ਪਰ ਸਵਰਗ ਤੇ ਮੋਕਸ਼ ਵਿਚ ਇਸ ਦੁਨੀਆਂ ਦੇ ਭਾਗਾਂ ਤੋਂ ਵਧ ਕੀ ਪਿਆ ਹੈ ? ਪ2421 ਧਰਮ ਤੇ ਪੂ ਨਾਂ ਦਾ ਫਲ ਵੀ ਇਸਤੋਂ ਵਧ ਕੀ ਹੈ ? 1243 ਮਹਾਸ਼ਤਕ ਸ਼ਮਣਾਂ ਦੇ ਉਪਾਸਕ ਨੇ ਰੇਵਤੀ ਗਾਥਾਪਤਨੀ ਦੀਆਂ ਅਜਿਹੀਆਂ ਹਰਕਤਾਂ ਤੋਂ ਕੋਈ ਧਿਆਨ ਨਾ ਦਿਤਾ ਉਹ ਧਰਮ ਧਿਆਨ ਵਿਚ ਲਗੇ ਰਹੇ ॥244॥ ਜਦ ਰੇਵਤੀ ਗਾਥਾਪਤਨੀ ਨੇ ਦੋ ਤਿੰਨ ਵਾਰ ਸੁਣਾ ਦੇ ਉਪਾਸਕ ਮਹਾਸ਼ਤਕ ਨੂੰ ਇਸੇ ਪ੍ਰਕਾਰ ਕਿਹਾ ਫਿਰ ਵੀ ਉਹ ਮਜਬੂਤ ਰਿਹਾ !245। | ਰੇਵਤੀ ਗਾਥਾਪਤਨੀ, ਮਹਾਸ਼ਤਕ ਮਣਾਂ ਦੇ ਉਪਾਸਕ ਰਾਹੀਂ ਬੇਇਜਤ ਹੋਣ ਤੇ ਜਿਥੇ ਆਈ ਸੀ ਉਧਰ ਵਾਪਸ ਚਲੀ ਗਈ (246) ਇਸਤੋਂ ਬਾਅਦ ਮਹਾਸ਼ਤਕ ਸ਼ਮਣਾ ਦਾ ਉਪਾਸਕ ਪਹਿਲੀ ਤਿਮਾ ਤੋਂ ਲੈਕੇ 11ਵੀਂ ਤਿਮਾਂ ਦੀ ਸ਼ਾਸਤਰਾਂ ਅਨੁਸਾਰ ਅਰਾਧਨਾ ਕਰਨ ਲਗਾ }2471 ਇਸਤੋਂ ਬਾਅਦ ਘਰ ਤੱਪਸਿਆ ਕਾਰਣ ਉਸਦਾ ਸਰੀਰ ਸੁਕ ਗਿਆ, ਨਸਾਂ ਵਿਖਾਈ ਦੇਣ ਲਗ ਪਈਆਂ।248 ਇਕ ਦਿਨ ਅਧੀ ਰਾਤ ਦੇ ਸਮੇਂ ਧਰਮ ਜਗਰਾਤਾ ਕਰਦੇ ਸਮੇਂ ਉਸਨੂੰ ਖਿਆਲ ਆਇਆ ਕਿ ਮੇਰਾ ਸਰੀਰ ਤਪਸਿਆਂ ਕਾਰਣ ਕੇ ਗਿਆ ਹੈ ਨਸਾਂ ਦਿਖ ਰਹੀਆਂ ਹਨ ਹੁਣ ਇਹ ਠੀਕ ਹੈ ਕਿ ਮੈਂ ਮੌਤ ਸਮੇਂ ਕਰਨ ਵਾਲਾ ਗਿਆਨੀਆਂ ਵਾਲਾ ਮਰਨਵਰਤ (ਸੰਥਾ) ਧਾਰਨ ਕਰਾਂ ਅਤੇ ਸ਼ੁਭ ਵਿਚਾਰਾਂ ਰਾਂਹੀ ਸਰੀਰ ਦਾ ਤਿਆਗ ਕਰਾਂ । ਇਹ ਸੋਚ ਕੇ ਮਹਾਸਤਕ ਨੇ ਵੀ ਆਨੰਦ ਦੀ ਤਰਾਂ ਆਖਰੀ ਸੰਥਰਾ ਧਾਰਣ ਕੀਤਾ ਜਿੰਦਗੀ ਤੇ ਮੌਤ ਦੋਹਾਂ ਦੀ ਇੱਛਾ ਤੋਂ ਰਹਿਤ ਹੋ ਕੇ ਜਿੰਦਗੀ ਗੁਜ਼ਾਰਨ ਲਗਾ 1249। | ਸੁਭ ਅਹਿ ਵਸਾਯੇ (੧ਧਕ ਧ) ਅਗਿਆਨ ਦੇ ਖਾਤਮੇ ਤੋਂ ਬਾਅਦ ਅਵੱਧ ਗਿਆਨ ਪੈਦਾ ਹੋ ਗਿਆਂ । ਸਿੱਟੇ ਵਜੋਂ ਉਹ ਪੂਰਵ ਦਿਸ਼ਾ ਵਿਚ ਲਵਨ ਸਮੁੰਦਰ ਨੂੰ ਇਕ ਇਕ ਹਜਾਰ ਯੋਜਨ ਜਾਨਣ ਤੇ ਵਖਣ ਲਗਾ ਦੱਖਣ ਤੇ ਪਛਮ ਵਲ ਵੀ ਇਕ-ਇਕ , ਹਜਾਰ 110 }
SR No.009434
Book TitleUpasak Dashang Sutra
Original Sutra AuthorN/A
AuthorPurushottam Jain, Ravindra Jain
PublisherPurshottam Jain, Ravindra Jain
Publication Year
Total Pages190
LanguagePunjabi
ClassificationBook_Other & agam_upasakdasha
File Size7 MB
Copyright © Jain Education International. All rights reserved. | Privacy Policy