________________
ਦੇ ਦਰਣ (m) ਦੇ ਭਾਂਡੇ ਵਿਚ ਜਿੰਨੀਆਂ ਵੀ ਸੋਨੇ ਦੀਆਂ ਮੋਹਰਾਂ ਆਉਣਗੀਆਂ ਉਨੀਆਂ ਮੋਹਰਾਂ ਨਾਲ ਰੋਜ਼ ਵਿਪਾਰ ਕਰ ਆ ਕਰਾਂਗਾ ।23i
ਮਹਾਂਸਤਕ ਮਣਾ ਦਾ ਉਪਾਸਕ ਬਨ ਗਿਆ, ਉਹ ਜੀਵ ਅਜੀਵ ਆਦਿ ਨੂੰ ਤੱਤਵਾਂ ਦਾ ਜਾਣਕਾਰ ਬਨ ਗਿਆ !232।
ਇਸਤੋਂ ਬਾਅਦ ਮਣ ਭਗਵਾਨ ਮਹਾਂਵੀਰ ਹੋਰ ਦੇਸ਼ਾਂ ਵਿਚ ਧਰਮ-ਪ੍ਰਚਾਰ ਕਰਦੇ ਹੋਦੇ ਘੁੰ ਮਨ ਫਿਰਨ ਲਗੇ 1233। | ਰੇਵਤੀ ਗਾਥਾਪਤਨੀ ਇਕ ਰਾਤ, ਅਧੀ ਰਾਤ ਵੇਲੇ ਸੋਚਣ ਲਗੀ । ਮੈਂ ਇਨਾਂ 12 ਸ਼ੌਕਣਾਂ ਕਾਰਣ ਮਹਾਂਤਕ ਮਣਾ ਦੇ ਉਪਾਸਕ ਨਾਲ ਠੀਕ ਤਰਾਂ ਨਾਲ ਭੋਗ ਨਹੀਂ ਸਕਦੀ, ਚੰਗਾ ਹੋਵੇ ਮੈਂ ਇਨਾਂ ਸੌਕਣਾ ਨੂੰ ਮਾਰ ਦੇਵਾਂ ਅਤੇ ਇਨਾਂ ਦੀ ਇਕ ਇਕ ਕਰੋੜ ਸੋਨੇ ਦੀਆਂ ਮੋਹਰਾਂ ਅਤੇ ਬਿਜਾਂ ਤੇ ਕਬਜਾ ਕਰ ਲਵਾਂ, ਅਤੇ ਮਹਾਂਸ਼ਕ ਮਣਾ ਦੇ ਉਪਸਕ ਨਾਲ ਇੱਛਾ ਅਨੁਸਾਰ ਭੋਗਾਂ ਦਾ ਆਨੰਦ ਲਵਾਂ ਇਹ ਸੋਚ ਕੇ ਉਹ ਉਨ ' ਇਸਤਰੀਆਂ ਦੇ ਗੁਪਤ ਭੇਦ ਤੇ ਛੇਦ ਚੂੰਡਣ ਲਗੀ 1234
ਰੇਵਤੀ ਗਾਥਾਪਤਨੀ ਨੇ ਆਪਣੀਆਂ 12 ਸੌਕਣਾ ਦੇ ਗੁਪਤ ਭੇਦ ਜਾਨ ਲਏ । 6 ਨੂੰ ਉਸਨੇ ਹਥਿਆਰ ਰਾਂਹੀ ਅਤੇ 6 ਨੂੰ ਵਿਸ਼ ਦੇਕੇ ਮਾਰ ਦਿੱਤਾ। ਉਨਾਂ ਦੀਆਂ ਸੋਨੇ ਦੀਆਂ ਮੋਹਰਾਂ ਤੇ ਗਾਵਾਂ ਦਾ ਬ੍ਰਜ਼ ਤੇ ਕਬਜਾ ਕਰ ਲਿਆ ਉਹ ਮਹਾਸ਼ਤਕ ਸ਼ਮਣਾ ਦੇ ਉਪਾਸਕ ਨਾਲ ਮਨ ਚਾਹੇ ਭੋਗ ਭੋਗਣ ਲਗੀ ।235। | ਰੇਵਤੀ ਪਤਨੀ ਮਾਸ ਤੇ ਸ਼ਰਾਬ ਦੇ ਰੰਗ ਵਿਚ ਡੁੱਬੀ ਰਹਿਣ ਲਗੀ । ਤਿੰਨ ਕਿਸਮਾਂ ਦੇ ਮਾਸਾਂ ਦੇ ਬਨੇ ਸਿੱਖਾਂ ਦੇ ਕਬਾਬ, ਤਲ ਕੇ, ਭੁਨ ਕੇ ਖਾਣ ਲਗੀ, ਮਾਸ ਦੇ ਨਾਲ ਨਾਲ ਸੂਰ, ਸੀਧੂ, ਮੇਰਕ, ਮਧੂ, ਮਧ ਆਦਿ ਅਨੇਕਾਂ ਕਿਸਮਾਂ ਦੀ ਸ਼ਰਾਬ ਸੇਵਨ ਕਰਨ ਲਗੀ ।236
ਦਰੋਣ (ਫm) ਮਗਧਦੇਸ ਦੇਸ਼ ਪੈਮਾਣਾ ਹੈ । 16 ਸੇਰ ਦਾ ਇਕ ਦਰੋਣ ਹੈ ? ਮਹਾਂਵੀਰ ਗਣਿਤਸਾਰ ਵਿਚ ਆਖਿਆ ਗਿਆ ਹੈ
आद्या षोडशिका तत्र कुडवः प्ररूप प्राधकः ।
द्रोणो मानी तत: खारी क्रमेण चतुराहतः ।। ਭਾਵ-ਸੋਡੀਕਾ ਛਟਾਂਕ) ਕੁੜਵ, ਪ੍ਰਸਥ ਆੜਕ ਦਰੋਣ ਮਾਣੀ ਤੇ ਖਾਰ ਇਹ ਇਕ ਦੂਸਰੇ ਤੋਂ ਚਾਰ ਗੁੱਣੇ ਹਨ ਭਾਵ ਚਾਰ ਸੇਰ ਦਾ ਇਕ ਆੜਕ, 4 ਆੜਕ ਦਾ ਇਕ ਦਰੋਣ ਅਤੇ ਕੁਲ 16 ਸ਼ੇਰ ਦਾ ਇਕ ਦਰੋਣ ਹੈ। ' '
108}