SearchBrowseAboutContactDonate
Page Preview
Page 146
Loading...
Download File
Download File
Page Text
________________ ਇਸਤੋਂ ਬਾਅਦ ਸ਼੍ਰਮਣ ਭਗਵਾਨ ਮਹਾਵੀਰ ਨੇ ਅਗਨੀਮਿਤਰਾ ਨੂੰ ਧਰਮ-ਉਪਦੇਸ਼ ਦਿਤਾ । 207 ਸ਼ਮਣ ਭਗਵਾਨ ਮਹਾਵੀਰ ਦਾ ਧਰਮ ਸੁਣਕੇ ਖੁਸ਼ ਹੋਈ । ਉਸਨੇ ਭਗਵਾਨ ਮਹਾਵੀਰ ਨੂੰ ਬੰਦਨਾ ਭਗਵਾਨ ! ਮੈਂ ਨਿਰਗਰੰਥ ਪ੍ਰਵਚਨ ' ਤੇ ਸ਼ਰਧਾ ਇਹ ਸਭ ਉਸੇ ਪ੍ਰਕਾਰ ਹੈ । ਆਪ ਕੋਲ ਜਿਵੇਂ ਭੋਗ ਵੰਸ਼ੀ ਲੋਕ ਦੀਖਿਅਤ ਹੋ ਚੁਕੇ ਹਨ ਮੈਂ ਅਜਿਹਾ ਕਰਨ ਤੋਂ ਅਸਮਰਥ ਹਾਂ, ਪਾਸੋਂ ਪੰਜ ਅਣਵਰਤ, ਸੱਤ ਸਿਖਿਆ ਵਰਤ ਰੂਪੀ ਧਰਮ ਨੂੰ ਗ੍ਰਹਿਣ ਕਰਦੀ ਹਾਂ'' ਭਗਵਾਨ ਨੇ ਕਿਹਾ ਹੈ ਦੇਵਤਿਆਂ ਦੀ ਪਿਆਰੀ ! ਜਿਵੇਂ ਤੇਰੀ ਆਤਮਾ ਨੂੰ ਸੁਖ ਹੋਵੇ ਧਰਮ ਕਰ ਪਰ ਸ਼ੁਭ ਕੰਮ ਵਿਚ ਦੇਰ ਨਾ ਕਰ । 208 ਅਗਨੀਮਿਤਰਾ ਇਸਤਰੀ ਬਹੁਤ ਨਮਸਕਾਰ ਕੀਤਾ ਅਤੇ ਕਿਹਾ ‘ਹੇ ਕਰਦੀ ਹਾਂ, ਜਿਸ ਤਰਾਂ ਆਪ ਆਖਦੇ ਹੋ ਹੋਰ ਦੇਵਤੇ ਦੇ ਪਿਆਰੇ ! ਉਗਰ ਵੰਸੀ, ਮੈਂ ਆਪ ਇਸਤੋਂ ਬਾਅਦ ਅਗਨੀਮਿਤਰਾਂ ਇਸਤਰੀ ਨੇ ਸ਼੍ਰੋਮਣ ਭਗਵਾਨ ਮਹਾਵੀਰ ਤੋਂ ਪੰਜ ਅਣੂਵਰਤ, ਸੱਤ ਸਿਖਿਆ ਵਰਤ ਗ੍ਰਹਿਣ ਕੀਤੇ, ਸ਼ਮਣ ਭਗਵਾਨ ਮਹਾਵੀਰ ਨੂੰ ਨਮਸ਼ਕਾਰ, ਕੀਤਾ ਅਤੇ ਉਸੇ ਧਾਰਮਿਕ ਰਥ ਤੇ ਸਵਾਰ ਹੋਕੇ ਵਾਪਿਸ ਚਲੀ ਗਈ ਜਿਸ ਦਿਸ਼ਾ ਤੋਂ ਚੜ ਕੇ ਆਈ ਸੀ। 209 ਉਸਤੋਂ ਬਾਅਦ ਇਕ ਦਿਨ ਸ਼੍ਰੋਮਣ ਭਗਵਾਨ ਮਹਾਵੀਰ ਪੋਲਾਸਪੁਰ ਦੇ ਸਹਸਤਰਬਨ ਬਾਗ ਤੋਂ ਚਲ ਕੇ ਹੋਰ ਦੇਸ਼ਾਂ ਵਿਚ ਘੁਮਨ ਲਗੇ । 210 ਇਸਤੋਂ ਬਾਅਦ ਸਧਾਲਪੁਪਰ ਸ਼੍ਰੋਮਣਾ ਦਾ ਉਪਾਸਕ ਜੀਵ, ਅਜੀਵ ਆਦਿ ਨੇਂ ਤੱਤਾਂ ਦਾ ਜਾਨਕਾਰ ਬਨਕੇ ਜਿੰਦਗੀ ਗੁਜਾਰਨ ਲਗਾ । 2 1 1 ਇਸਤੋਂ ਬਾਅਦ ਜਦੋਂ ਮੰਥਲੀ ਪੁੱਤਰ ਗੋਸ਼ਾਲਕ ਨੂੰ ਇਹ ਪਤਾ ਲਗਾ ਕਿ ਸਧਾਲਪੁਤਰ ਅਜੀਵਕਾ ਦਾ ਉਪਾਸਕ ਮਣ ਨਿਰਗਰੰਥ ਬਨ ਗਿਆ ਹੈ, ਤਾ ਉਸਦੇ ਮਨ ਵਿਚ ਆਇਆ ਕਿ ਮੈਨੂੰ ਪੋਲਾਸਪੁਰ ਜਾਕੇ ਉਸ ਨੂੰ ਫਿਰ ਅਜੀਵਕ ਧਰਮ ਵਿਚ ਵਾਪਿਸ ਲੈ ਆਉਣਾ ਚਾਹਿਦਾ ਹੈ ਇਹ ਵਿਚਾਰ ਕੇ ਉਹ ਆਜੀਵਕ ਸੰਘ ਦੇ ਨਾਲ ਪੋਲਾਸਪੁਰ ਪਹੁੰਚਿਆ । 212 ਅਜੀਵਕ ਸਭਾ ਵਿਚ ਆਪਣੇ ਭਾਂਡੇ ਰਖ ਕੇ ਕੁਝ ਅਜੀਵਕਾ ਨਾਲ ਸਧਾਲਪੁਤਰ ਸ਼੍ਰੋਮਣਾ ਦੇ ਉਪਾਸਕ ਕੋਲ ਆਇਆ। 23 ਇਸ਼ਤੋਂ ਬਾਅਦ ਸਧਾਲਪੁਤਰ ਸ਼ਮਣਾਂ ਦਾ ਉਪਾਸਕ ਨੇ ਮੰਖਲੀਪੁਤਰ ਗੌਸਾਲਕ ਨੂੰ ਵੇਖਿਆ ਉਸ ਨੇ ਨਾ ਤਾਂ ਗੋਸ਼ਾਲਕ ਦਾ ਆਦਰ ਕੀਤਾ ਅਤੇ ਨਾਂ ਹੀ ਪਛਾਣਿਆ ਸਗੋਂ ਚੁਪ ਚਾਪ ਬੈਠਾ ਰਿਹਾ । 214 99
SR No.009434
Book TitleUpasak Dashang Sutra
Original Sutra AuthorN/A
AuthorPurushottam Jain, Ravindra Jain
PublisherPurshottam Jain, Ravindra Jain
Publication Year
Total Pages190
LanguagePunjabi
ClassificationBook_Other & agam_upasakdasha
File Size7 MB
Copyright © Jain Education International. All rights reserved. | Privacy Policy