________________
| ਇਸ ਪੱਖੋਂ ਇਹ ਆਗਮ ਬਹੁਤ ਹੀ ਮਹਤੱਵ ਪੂਰਨ ਹੈ । ਸ਼ਾਵਕ ਸਮਾਜ ਲਈ ਤਾਂ ਇਹ
ਵਾਰ ਵਾਰ ਪੜ੍ਹਨ ਯੋਗ ਹੈ । ਉਪਾਸਕ ਦਸ਼ਾਂਗ ਵਿਚ ਹੇਠ ਲਿਖੇ ਦਸ ਵਕਾਂ ਦੇ ਜੀਵਨ ਦਾ ਵਰਨਣ ਹੈ 1) ਆਨੰਦ 2) ਕਾਮ ਦੇਵ 3) ਦੁਲਨੀਪਿਤਾ 4) ਸੁਰਾਦੇਵ 5) ਚੁਲਸ਼ਤਕ 6) ਕੰਡਕੋਲਿਕ 7) ਸੱਦਾਲਪੁਤਰ 8) ਮਹਾਸ਼ਤਕ 9) ਨੰਦਨੀਪਿਤਾ 10) ਸਾਲਹੀਪਿਤਾ ! ਇਸ ੧੦ ਵਕਾਂ ਦੇ ਵਰਨਣ ਕਾਰਣ ਇਸ ਸੂਤਰ ਦਾ ਨਾਉਂ ਉਪਾਸਕਦਸ਼ਾਂਗਸੂਤਰ ਪਿਆ।
ਇਸ ਸੂਤਰ ਦੇ ਸੰਸਕਰਨਾਂ ਵਿਚ ਪੰ: ਭਗਵਾਨ ਦਾਸ ਹਰਸ਼ ਚੰਦ ਦਾ ਅਨੁਵਾਦ ਵਿਸਥਾਰ ਪੂਰਵਕ ਹੈ । ਇਸ ਵਿਚ 10 ਸ਼ਾਵਕਾਂ ਦੀ ਜੀਵਨੀ ਦਾ ਸੰਖੇਪ ਵਰਨਣ ਕੀਤਾ ਗਿਆ ਹੈ । ਬਹੁਤ ਸਾਰੀਆਂ ਗੱਲਾਂ ਸਾਰਿਆਂ ਵਕਾਂ ਵਿਚ ਇਕੱਠੀਆਂ ਮਿਲਦੀਆਂ ਹਨ । ਇਹਨਾਂ ਸ਼ਾਵਕਾਂ ਵਿਚੋਂ ਆਨੰਦ ਅਤੇ ਕਾਮਦੇਵ ਦੇ ਜੀਵਨ ਨੂੰ ਕਾਫੀ ਪ੍ਰਮੁੱਖਤਾ ਦਿਤੀ ਗਈ ਹੈ । ਆਨੰਦ ਸ਼ਾਵਕ ਨੇ 12 ਵਰਤਾਂ ਦੀ ਸਾਧਨਾ ਅਤੇ ਵਕਾਂ ਦੀ 11 ਤਿਮਾਵਾਂ ਦਾ ਪਾਲਨ ਕੀਤਾ, ਅਧੀ-ਗਿਆਨ ਪ੍ਰਾਪਤ ਕੀਤਾ । ਇਸ ਸ਼ਾਵਕ (ਆਨੰਦ) ਦੇ ਸੰਬੰਧ ਵਿਚ ਭਗਵਾਨ ਮਹਾਂਵੀਰ ਨੇ ਅਪਣੇ ਚੇਲੇ ਇੰਦਰਭੂਤੀ ਗੌਤਮ ਨੂੰ ਕਿਹਾ ਕਿ ਅਵਧੀ-ਗਿਆਨ ਸਬੰਧੀ ਆਨੰਦ ਸ਼ਾਵਕ ਦਾ ਆਖਣਾ ਠੀਕ ਹੈ । ਇਸ ਲਈ ਤੂੰ ਆਨੰਦ ਸ਼ਾਵਕ ਤੋਂ , ਮੁਆਫੀ ਮੰਗ । ਇਹ ਸੰਗ ਬਹੁਤ ਮਹੱਤਵ-ਪੂਰਨ ਹੈ ਭਗਵਾਨ ਮਹਾਵੀਰ ਦਾ ਇਕ ਵਿਗੜਿਆ ਚੇਲਾ ਉਸ ਸਮੇਂ ਬੜਾ ਮਹੱਤਵ ਪੂਰਨ, ਪ੍ਰਭਾਵਸ਼ਾਲੀ ਧਰਮ-ਪ੍ਰਚਾਰਕ ਰਿਹਾ ਹੈ । ਉਸ ਦੀਆਂ ਮਾਨਤਾਵਾਂ ਬਾਰੇ ਦੋ ਸ਼ਾਵਕ-ਕੁੰਡਲਿਕ ਅਤੇ ਸੱਦਾਲਪੁਤਰ ਦਾ ਵਰਨਣ ਹੈ ।
ਸੰਸਕ੍ਰਿਤ ਟੀਕਾ ਅਤੇ ਹਿੰਦੀ, ਗੁਜਰਾਤੀ ਭਾਸ਼ਾ ਟੀਕਾ
ਉਪਾਸਕਦਸ਼ਾਂਗ ਸੂਤਰ ਦੀ ਨਿਯੁਕਤੀ ਪ੍ਰਾਪਤ ਨਹੀਂ ਹੁੰਦੀ, ਸੰਸਕ੍ਰਿਤ ਨੌਂ ਅੰਗਾਂ ਦੇ ਟੀਕਾਕਾਰ ਅਚਾਰਿਆ ਅਭੈਦੇਵ ਸੂਰੀ ਨੇ 12 ਸਦੀ ਵਿਚ ਇਸ ਸੂਤਰ ਤੇ ਟੀਕਾ ਲਿਖੀ । ਇਸ ਨੂੰ ਅਧਾਰ ਮੰਨ ਨੇ ਕਈ ਬਾਲ ਬੋਧ ਅਤੇ ਟੱਬਾ ਰੂਪ ਵਿਚ ਟੀਕਾ ਖਤਰ ਗੱਛ ਦੇ ਹਰਸ਼ਬਲਭ ਤੇ ਬਨਾਈ ਹੈ। ਇਹ ਸਭ ਅਪ੍ਰਕਾਸ਼ਿਤ ਅਤੇ ਹੱਥ ਲਿਖਤਾਂ ਹਨ ਕੇਵਲ ਮੁਲ ਡਰ ਅਤੇ ਅਭੈਦੇਵ ਸੂਰੀ ਜੀ ਦੀ ਸੰਸਕ੍ਰਿਤ ਟੀਕਾ ਦੇ ਦੋ ਪ੍ਰਕਾਸ਼ਨ ਹੋਏ ਹਨ । ਜਿਨ੍ਹਾਂ ਵਿਚੋਂ ਇਕ ਵਿਕਰਮ ਸੰਮਤ 1976 ਵਿਚ ਆਗਮੋਦਯ ਸਮਿਤੀ ਰਾਹੀਂ ਪ੍ਰਕਾਸ਼ਿਤ ਕੀਤਾ ਗਿਆ | ਮੂਲ ਪਾਠ ਅਤੇ ਗੁਜਰਾਤੀ ਟੀਕਾ ਅਨੁਵਾਦ ਪੰਡਤ ਭਗਵਾਨਦਾਸ ਹਰਸ਼ਚੰਦਰ ਨੇ ਕੀਤਾ ਜੋ ਦੇਵਨਾਗਰੀ ਲਿਪੀ ਵਿਚ ਪੱਤਰ ਅਕਾਰ ਰੂਪ ਵਿਚ ਸੰਮਤ 1992 ਵਿਚ ਪਕਾਸ਼ਿਤ ਹੋਈਆਂ । ਮੂਲ ਸੂਤਰ, ਸੰਸਕ੍ਰਿਤ ਟੀਕਾ ਹਿੰਦੀ ਅਨੁਵਾਦ ਸਾਹਿਤ ਖਰਤਰ ਗਿੱਛ ਦੀ ਸਾਧਵੀ ਦਿਨੇ ਸ਼ੀ ਨੇ ਹਿੰਦੀ ਜੈਨ ਆਗਮ ਪ੍ਰਕਾਸ਼ਨ ਸਮਿਤੀ ਕਾਰਯਾਲੇਯ ਕੋਟਾ ਤੋਂ ਪਤਰਾ
[v