________________
ਇਸ ਤੋਂ ਬਾਅਦ ਸ਼ੰਖ ਵਕ ਨੇ ਵੀ ਭਗਵਾਨ ਮਹਾਵੀਰ ਪਾਸੋਂ ਕਸ਼ਾਏ ਅਤੇ ਕਰਮਾਂ ਸਬੰਧੀ ਪ੍ਰਸ਼ਨ ਪੁਛੋ । ਫੇਰ ਸਾਰੇ ਵਕ ਪ੍ਰਸ਼ਨ ਕਰਨ ਪਿਛੋਂ ਘਰ ਆਏ ।
ਇਸਤੋਂ ਬਾਅਦ ਮਣ ਭਗਵਾਨ ਮਹਾਵੀਰ ਨੇ ਕਾਮਦੇਵ ਸ਼ਮਣਾ ਦੇ ਉਪਾਸਕ ਅਤੇ ਵਿਸ਼ਾਲ ਜਨ ਸਮੂੰਹ ਨੂੰ ਧਰਮ ਉਪਦੇਸ਼ ਦਿਤਾ । ਧਰਮ ਕਥਾ ਸਮਾਪਤ ਹੋਈ ।117 ਸ਼ਮਣ ਭਗਵਾਨ ਮਹਾਂਵੀਰ ਨੇ ਕਾਮਦੇਵ ਮਣਾ ਦੇ ਉਪਾਸਕ ਤੋਂ ਪੁਛਿਆ ਹੋ ਕਾਮਦੇਵ ! ਅੱਧੀ ਰਾਤ ਇਕ ਦੇਵਤਾ ਤੇਰੇ ਕੋਲ ਆਇਆ ਫਿਰ ਉਸ ਦੇਵਤੇ ਨੇ ਇਕ ਖਤਰਨਾਕ ਪਿਸ਼ਾਚ ਦਾ ਰੂਪ ਧਾਰਨ ਕਰਕੇ ਨੀਲੇ ਕਮਲ ਦੀ ਤਰਾਂ ਚਮਕਦੀ ਤਲਵਾਰ ਲੈ ਕੇ ਤੈਨੂੰ ਇਸ ਪ੍ਰਕਾਰ ਆਖਣ ਲਗਾ'' ਹੋ ਕਾਮਦੇਵ ਜੇ ਤੂੰ ਸੀਲ ਆਦਿ ਵਰਤ ਭੰਗ ਨਹੀਂ ਕਰੋਗਾ ਤਾਂ ਤੈਨੂੰ ਮਾਰ ਦੇਵਾਂਗਾ' ਤੂੰ ਉਸ ਦੇਵਤੇ ਦੇ ਇਸ ਪ੍ਰਕਾਰ ਆਖਣ ਤੇ ਵੀ ਧਰਮ ਵਿਚ ਸਥਿਰ ਰਿਹਾ (ਇਸ ਪ੍ਰਕਾਰ ਤਿੰਨ ਉਪਸਰਗਾਂ ਦਾ ਵਰਨਣ ਕੀਤਾ। ਫਿਰ ਦੇਵਤਾ ਵਾਪਿਸ ਹੋ ਗਿਆ। ਹੈ ਕਾਮਦੇਵ ਕਿ ਇਹ ਗਲ ਠੀਕ ਹੈ ? ਕਾਮਦੇਵ ਨੇ ਕਿਹਾ “ਹਾਂ ਭਗਵਾਨ ਆਪ ਜੋ ਫਰਮਾ ਰਹੇ ਹੋ, ਸੋ ਸੱਚ ਹੈ'' । 18।
ਸ਼ਮਣ ਭਗਵਾਨ ਮਹਾਵੀਰ ਨੇ ਸਾਧੂ, ਸਾਧਵੀਆਂ ਨੂੰ ਇਕਠੇ ਕਰਕੇ ਇਹ ਫਰਮਾਇਆ ਹੇ ਆਰੀਆ (ਬਰੇਸਟ) ਜੇ ਮਣਾ ਦਾ ਉਪਾਸਕ ਘਰ ਵਿਚ ਰਹਿਕੇ ਦੇਵਤੇ ਸੰਬੰਧੀ, ਮਨੁੱਖ ਸੰਬੰਧੀ ਅਤੇ ਪਸ਼ੂ ਸੰਬੰਧੀ ਦੁੱਖ ਆਸਾਨੀ ਨਾਲ ਝੱਲ ਸਕਦਾ ਹੈ ਤਾਂ, ਫਿਰ ਤੁਸੀਂ ਤਾਂ 12 ਕਿਉਂਕਿ ਸ਼ੰਖ ਵਕ ਧਰਮ ਦਾ ਪ੍ਰੇਮੀ ਹੈ, ਧਰਮ ਵਿਚ ਮਜ਼ਬੂਤ ਹੈ ਇਸ ਨੇ ਤਾਂ ਪ੍ਰਮਾਦ (ਅਣਗਹਿਲੀ) ਅਤੇ ਨੀਂਦ ਨੂੰ ਛੱਡ ਕੇ ਸੁਦਰਸ਼ਨ ਜਾਗਰਿਕਾ ਨਾਂ ਦਾ ਧਾਰਮਿਕ ਤਪ (ਜਗਰਾਤਾ) ਕੀਤਾ ਹੈ।”
ਇਸ ਤੋਂ ਬਾਅਦ ਭਗਵਾਨ ਮਹਾਵੀਰ ਨੇ ਧਾਰਮਿਕ ਜਗਰਾਤੇ ਦੀਆਂ ਤਿੰਨ ਕਿਸਮਾਂ ਦੀ ਵਿਆਖਿਆ ਕੀਤੀ।
1. ਬੁਧ ਜਾਗਰਿਕਾਂ--ਸਰਵੱਗ, ਕੇਵਲ ਗਿਆਨੀ ਤੀਰਥੰਕਰਾਂ ਦਾ ਧਾਰਮਿਕ ਜਗਰਾਤਾ ਬੁਧ ਜਾਗਰਿਕਾ ਹੈ ।
2. ਅਬੁਧ ਜਾਗਰਿਕਾ—ਜੋ ਭਿਕਸ਼ੂ ਪੰਜ ਸਮਿਤੀ, ਤਿੰਨ ਗੁਪਤੀ ਤੇ ਪੰਜ ਮਹਾਵਰਤਾਂ ਦਾ ਠੀਕ ਢੰਗ ਨਾਲ ਪਾਲਨ ਕਰਦੇ ਹਨ ਉਨ੍ਹਾਂ ਦਾ ਧਾਰਮਿਕ ਜਗਰਾਤਾ ਅਧਜਾਗਰਿਕਾ ਹੈ ।
3. ਸੁਦਰਸ਼ਨ ਜਾਗਰਿਕਾ --ਜੀਵ, ਅਜੀਫ ਦੇ ਜਾਣਕਾਰ ਵਕਾਂ ਦਾ ਧਾਰਮਿਕ ਜਾਗਰਨ ਸੁਦਰਸ਼ਨ ਜਾਗਰਿਕਾ ਹੈ।
70]