________________
ਜੁੜੇ ਹੋਏ ਦੋ ਚੁਲਿਆਂ ਦੀ ਤਰਾਂ ਸਨ । ਮੁਛਾਂ ਘੋੜੇ ਦੀ ਪੂੰਛ ਦੀ ਤਰਾਂ ਰੁਖੀਆਂ, ਭੂਰੀਆਂ ਤੇ ਭੈੜੀਆਂ ਸਨ ਬੁੱਲ ਉੱਠ ਦੀ ਗਲਾਂ ਦੀ ਤਰਾਂ ਲੰਬੇ ਸਨ ।
| ਦੰਦ ਹੱਲ ਦੇ ਫਾਲੇ ਦੀ ਤਰਾਂ ਤੀਖੇ ਸਨ, ਜੀਭ ਛੱਜ ਦੇ ਟੁਕੜਿਆਂ ਦੀ ਤਰਾਂ ਖਰਾਬ ਤੇ ਡਰਾਉਣੀ ਸੀ, ਉਸਦੀ ਠੋਡੀ ਹੱਲ ਦਾ ਫਾਲੇ ਦੀ ਤਰਾਂ ਉਭਰੀ ਹੋਈ ਸੀ, ਗੱਲਾਂ ਕਡਾਹੀ ਦੀ ਤਰਾਂ ਅੰਦਰ ਨੂੰ ਧਸੀਆਂ ਹੋਈਆਂ ਸਨ, ਗਲਾਂ ਫਟੀਆਂ ਹੋਈਆਂ, ਭੂਰੀਆਂ ਤੇ ਡਰਾਉਣੀਆਂ ਸਨ, ਕੰਧੇ ਢੋਲ ਦੀ ਤਰਾਂ ਸਨ, ਛਾਤੀ ਸ਼ਹਿਰ ਦੇ ਦਰਵਾਜ਼ੇ ਦੀ ਤਰਾਂ ਚੌੜੀ ਸੀ । ਬਾਹਾਂ ਅੱਗ ਜਲਾਉਣ ਵਾਲੀ ਭੂਕਨੀ (ਧੂਕਨੀ) ਦੀ ਤਰਾਂ ਸਨ, ਹਥੇਲੀਆਂ ਚੱਕੀ ਦੇ ਪੁੜਾਂ ਦੀ ਤਰਾਂ ਮੋਟੀਆਂ ਸਨ । ਹੱਥ ਦੀਆਂ ਉਂਗਲਾਂ ਸਿੱਲ ਬੱਟ ਦੀ ਤਰਾਂ ਸਨ, ਬਣ ਛਾਤੀ ਤੇ ਲਟਕ ਰਹੇ ਸਨ ਇਹ (ਥਣ। ਇਸ ਪ੍ਰਕਾਰ ਲਗ ਰਹੇ ਸਨ ਜਿਵੇਂ ਨਾਈਆਂ ਦੇ ਔਜਾਰ ਰਖਣ ਦੀਆਂ ਥੈਲੀਆਂ ਹੋਣ, ਪੇਟ ਲਹੇ ਦੇ ਕੋਠੇ ਦੀ ਤਰਾਂ ਗੋਲ ਸੀ । ਧੰ ਨੀ ਇੰਨੀ ਡੂੰਘੀ ਸੀ ਜਿਵੇਂ ਜੁਲਾਹੇ ਦਾ ਆਟਾ ਘੋਲਣ ਦੀ ਕੁੰਡੀ ਹੋਵੇ । ਅੱਖਾਂ ਛਿਕੇ ਦੀ ਤਰਾਂ ਸਨ, ਅੰਡ ਕੋਸ਼ ਦੇ ਭਰਆਂ ਹੋਈਆਂ ਬੱਚੀਆਂ ਦੀ ਤਰਾਂ ਸਨ ਪਟ ਦੇ ਬਰਾਬਰ ਦੀਆਂ ਕੋਠੀਆਂ ਦੀ ਤਰਾਂ ਸਨ, ਘੁਟਨੇ ਅਰਜੱਨ ਦਰਖਤ ਦੇ ਗੁਛੇ ਦੀ ਤਰਾਂ ਟੇਢੇ, ਵਿਗੜੇ ਹੋਏ ਅਤੇ ਡਰਾਉਣੇ ਸਨ, ਪਿੰਨੀਆਂ ਕਠੋਰ ਅਤੇ ਬਾਲਾਂ ਨਾਲ ਭਰੀਆਂ ਹੋਈਆਂ ਸਨ, ਪਰ ਦਾਲ ਪੀਸਣ ਵਾਲੀ ਸ਼ਿਲ ਦੀ ਤਰਾਂ ਸਨ, ਪੈਰਾਂ ਦੀਆਂ | ਉਂਗਲਾਂ ਟੇਢੀ ਜਿਹੀ ਸ਼ਕਲ ਦੀ ਤਰਾਂ ਸਨ ਪੈਰਾਂ ਦੇ ਨੌਹ ਸੀਪ ਦੀ ਤਰਾਂ ਸਨ 195।
ਗੱਡੇ ਲੰਬੇ ਤੇ ਲੜਖੜਾ ਰਹੇ ਸਨ, ਭੋਆਂ ਵਿਗੜੀਆਂ ਹੋਈਆਂ, ਅਸਤ ਵਿਅਸਤ ਤੇ ਧੋਖੇਵਾਜ ਲਗਦੀਆਂ ਸਨ, ਉਸ ਨੇ ਮੂੰਹ ਫਾੜ ਰਖਿਆ ਸੀ, ਜੀਭ ਬਾਹਰ ਕਢ ਰਖੀ ਸੀ, ਗਿਰਗਿਟਾਂ ਅਤੇ ਚੂਹਿਆਂ ਦੀ ਮਾਲਾ ਉਸਨੇ ਗਲ ਵਿਚ ਪਾ ਰਖੀ ਸੀ, ਇਹ ਹੀ ਉਸਦੇ ਮੁੱਖ ਚਿੰਨ ਸਨ ਕੰਨਾਂ ਵਿਚ ਨੇਵਲੇ ਦਾ ਗਹਿਨਾ ਬਣਾਕੇ ਪਾਇਆ ਹੋਇਆ ਸੀ, ਸੱਪ ਦੁਪਟੇ ਦੀ ਤਰਾਂ ਗਲੇ ਵਿਚ ਪਾਏ ਹੋਏ ਸਨ, ਹਥ ਪੈਰ ਘੁਮਾਕੇ ਉਸ ਨੇ ਭਿਅੰਕਰ ਗਰਜ ਨਾਲ ਸ਼ੁਰੂ ਕੀਤਾ ਅਤੇ ਉਹ ਖਤਰਨਾਕ ਢੰਗ ਨਾਲ ਹਸਆਂ ।
| ਪਾਠ ਨੰ: 95 ਦੀ ਟਿਪਣੀ
(ਜਫਝਸਫਲ, ਲੜਹਮਜਾਣੂਏ ) ਵਾਰੇ ਵਿਰਕਾਰ ਨੇ ਇਸ ਪ੍ਰਕਾਰ ਕਿਹਾ ਹੈ
लडहमहउजाणुए त्ति इह प्रस्तावे लड़हशब्देन गन्त्रयाः पश्चाद्भगवति तदु. तराङ्करक्षणार्थ यत्काष्ट तदुच्यते तच्चगन्त्र्यां श्लथवन्धनं भवति एवं च श्लथ
| 62 ]