SearchBrowseAboutContactDonate
Page Preview
Page 90
Loading...
Download File
Download File
Page Text
________________ ਪੂਜ ਸ਼੍ਰੀ ਹਰੀਦਾਸ ਜੀ ਤੇ ਪ੍ਰੰਪਰਾ +++ ਪੂਜ ਹਰੀ ਦਾਸ ਜੀ ਆਪ ਪਹਿਲਾਂ ਉਤਰਅਰਧ ਲੋਕਾਂ ਗੁੱਛ ਦੇ ਯਤੀ ਸਨ। ਇਕ ਵਾਰ ਆਪ ਅਹਿਮਦਾਵਾਦ ਗਏ । ਉਥੇ ਆਪ ਦੀ ਮੁਲਾਕਾਤ ਸੰਬਤ 1729-30 ਨੂੰ ਸ਼੍ਰੀ ਸੋਮ ਜੀ ਰਿਸ਼ੀ ਨਾਲ ਹੋਈ । ਆਪਨੇ ਕੌਮ ਜੀ ਰਿਸ਼ੀ ਕੁੱਲ ਪੱਤੀ ਪ੍ਰੰਪਰਾ ਤਿਆਗ ਕੇ ਸਾਧੂ ਜੀਵਨ ਗ੍ਰਹਿਣ ਕਰ ਲਿਆ। ਆਪਨੇ ਪੰਜਾਬ ਹੀ ਨਹੀਂ, ਸਗੋਂ ਸਾਰੇ ਉੱਤਰਭਾਰਤ ਰਾਜਸਥਾਨ ਵਿਚ ਭਗਵਾਨ ਮਹਾਂਵੀਰ ਦਾ ਉਪਦੇਸ਼ ਫੈਲਾਇਆ । ਆਪਦੇ ਪ੍ਰਚਾਰ ਦਾ ਸਿਟਾ ਸੀ ਕਿ ਹੁਣ ਤੱਕ ਜੈਨ ਧਰਮ ਪੰਜਾਬ ਵਿਚ ਕਿਸੇ ਨਾਂ ਕਿਸੇ ਰੂਪ ਵਿਚ ਕਾਇਮ ਰਿਹਾ ਹੈ । ਆਪ ਉੱਚ ਕੋਟੀ ਦੇ ਲੇਖਕ ਅਤੇ ਕਵੀ ਸਨ । ਆਪਦੀ ਪ੍ਰੰਪਰਾ ਦਾ ਸਿੱਧਾ ਸੰਬੰਧ ਅਚਾਰਿਆ ਅਤਮਾ ਰਾਮ ਜੀ ਮਹਾਰਾਜ ਨਾਲ ਹੈ । ਸ਼ੀ ਵਰਿਦਾਵਨ ਦਾਸ ਜੀ ਆਪਦੇ ਪ੍ਰਮੁਖ ਚੇਲੀਆਂ ਵਿਚੋਂ ਸ਼੍ਰੀ ਵਰਿਦਾਵਨ ਦਾਸ 1779 (2) ਭਗਵਾਨ ਦਾਸ (1780) ਸ਼੍ਰੀ ਮਲੂਕ ਚੰਦ (1804) 1781 ਜੇਹੇ ਮਹਾਨ ਅਚਾਰਿਆਂ ਹੋਏ । ਆਪਦੇ ਫਿਰਕੇ ਨੂੰ ਪੰਜਾਬੀ ਪੰਜ ਆਖੀਆ ਜਾਂਦਾ ਹੈ । (63)
SR No.009423
Book TitlePuratan Punjabi vich Jain Dharm
Original Sutra AuthorN/A
AuthorPurushottam Jain, Ravindra Jain
PublisherPurshottam Jain, Ravindra Jain
Publication Year
Total Pages277
LanguagePunjabi
ClassificationBook_Other
File Size33 MB
Copyright © Jain Education International. All rights reserved. | Privacy Policy