SearchBrowseAboutContactDonate
Page Preview
Page 46
Loading...
Download File
Download File
Page Text
________________ ਵੇਦ, ਪੁਰਾਣ, ਬੱਧ ਗ ਥਾਂ ਦੇ ਅਧਾਰ ਤੇ ਪਹਿਲਾਂ ਚਰਚਾ ਕਰ ਆਏ ਹਾਂ । ਮੈਨੂੰ ਆਗਮਾਂ ਵਿਚ ਵੀ ਭਗਵਾਨ ਮਹਾਵੀਰ ਦੇ ਪੰਜਾਬ ਆਉਣ ਦੀ ਉਂਚਾ ਵੀ ਅਸੀਂ ਕੀਤੀ ਹੈ । ਭਗਵਾਨ ਮਹਾਂਵੀਰ ਤੋਂ ਬਾਅਦ ਜੈਨ ਧਰਮ ਕਈ ਪੂਰਬ ਪੰਜਾਬ ਵਿੱਚ ਬਹੁਤ ਫੈਲਿਆ । ਇਸਦੀ ਗਵਾਹੀ ਪੁਰਾਤਨ ਪਾਵਲੀਆਂ (ਰਸੀਨਾਮੇ) ਸ਼ਿਲਾਲੇਖ ਮੂਰਤੀਆਂ ਥ ਦਿੰਦੇ ਹਨ । ਮਰਾ ਟੀਲੇ ਵਿਚੋਂ ਮਿਲੀਆਂ ਜੈਨ ਮੂਰਤੀਆਂ ਵਿਚ ਕਈ ਜੈਨ ਮੁਨੀਆਂ ਦੀ ਸ਼ਾਖਾਵਾਂ ਦੇ ਨਾਂ ਆਏ ਹਨ । ਉਨ੍ਹਾਂ ਵਿਚ ਦੋ ਮਸ਼ਹੂਰ ਸ਼ਾਖਾਵਾਂ ਹਨ । (1) ਪ੍ਰਸ਼ਨਵਾਚਕ (ਪੇਸ਼ਾਵਰੀ) ਕੁਲ । (2) ਉਚਾ ਨਾਗਰ ਕੁੱਲ ਪੇਸ਼ਾਵਰ ਸ਼ਹਿਰ ਗੰਧਾਰ ਦੇਸ਼ ਦੀ ਰਾਜਧਾਨੀ ਦੇ ਸਮਾਨ ਨਗਰ ਰਿਹਾ ਹੈ । ਇਹ ਜੈਨ ਧਰਮ ਦਾ ਪ੍ਰਮੁੱਖ ਕੇਂਦਰ ਸੀ । ਸ਼ਵੇਤਾਂਬਰ ਜੈਨੀਆਂ ਦੇ 84 ਗੱਛਾ (ਸ਼ਾਖਾਵਾਂ) ਵਿਚੋਂ ਗੰਧਾਰੀ ਗੱਛ ਦਾ ਅਪਣਾ ਮਹੱਤਵ ਪੂਰਣ ਸਥਾਨ ਹੈ । ਇਹ ਗੱਛ ਵਿਕਰਮ ਦੀ 14ਵੀਂ ਸਦੀ ਤਕ ਇਥੇ ਧਰਮ ਪ੍ਰਚਾਰ ਕਰਦਾ ਰਿਹਾ । ਅਚਾਰਿਆ ਹਸਤੀ ਦੇ ਕੁੱਲ ਵਿਚੋਂ ਹੀ ਉਪਰੋਕਤ ਪੇਸ਼ਾਵਰੀ ਸ਼ਾਖਾ ਅਤੇ ਉਚਾ ਨਾਗਰ ਕੁਲ ਹੈ । ਸ਼ਤਰੰਜੈ ਤੀਰਥ ਬਿਕਰਮ ਦੀ 16-17 ਸ਼ਤਾਬਦੀ ਦੇ ਅਨੇਕਾਂ ਸ਼ਿਲਾਲੇਖ ਮਿਲਦੇ ਹਨ । ਕਲੰਪ ਤਰੇ ਜਿਸਦੀ ਰਚਨਾਂ ਦਾ ਸਮਾਂ ਭਗਵਾਨ ਮਹਾਵੀਰ ਤੋਂ 500 ਸਾਲ ਬਾਅਦ ਹੈ ਉਸ ਵਿਚ ਦਰਜ ਹੈ ਕਿ ਆਰਿਆ ਸ਼ਾਂਤੀ ਸਵਿਕ ਨੇ ਉੱਚ ਨਾਗਰ ਨਾਂ ਦੇ ਕੁੱਲ ਦੀ ਸਥਾਪਨਾ ਕੀਤੀ । ਇਨਾਂ ਸ਼ਾਖਾਵਾਂ ਦਾ ਸਮਾਂ ਵਿਕਰਮ ਦੀ ਤੀਸਰੀ ਸ਼ਤਾਵਦੀ ਤੋਂ ਪਹਿਲਾਂ ਹੈ । ਇਸ ਸਮੇਂ ਪ੍ਰਸਿਧ ਜੈਨ ਰਾਜਾ ਸੰਮਪਰਤਿ ਦਾ ਰਾਜ ਸੀ, ਜਿਸਨੇ ਅਸ਼ੋਕ ਦੀ ਤਰ੍ਹਾਂ ਜੈਨ ਸਾਧੂਆਂ ਦੇ ਭੇਸ਼ ਵਿੱਚ ਅਨੇਕਾਂ ਪ੍ਰਚਾਰਕ ਜੈਨ ਧਰਮ ਦੇ ਪ੍ਰਚਾਰ ਲਈ ਵਿਦੇਸ਼ਾਂ ਵਿੱਚ ਭੇਜੇ । ਇਹ ਦੋ ਗੁਰੂ ਆਰਿਆ ਹਸਤੀ ਭਗਵਾਨ ਮਹਾਵੀਰ ਤੋਂ ਬਾਅਦ 8ਵੇਂ ਸਥਾਨ ਤੇ ਗੱਦੀ ਉਪਰ ਬੈਠੇ ਸਨੇ । ਉਚ ਨਾਗਰ ਕੁਲ ਉੱਚਾ ਨਗਰ ਨਾਂ ਕਾਰਨ ਮਸ਼ਹੂਰ ਹੈ ਪ੍ਰਸਿਧ ਚੀਨੀ ਇਤਹਾਸਕਾਰ ਫਾਈਆਨ ਅਤੇ ਜੈਨ ਇਤਿਹਾਸਕਾਰ ਮੁਨੀ ਕਲਿਆਨ ਵਿਚੋਂ ਅਨੁਸਾਰ ਇਹ ਨਗਰ ਤਕਸ਼ਿਲਾ ਦੇ ਕਰੀਬ ਸੀ । ਇਸ ਉੱਚ ਨਗਰ ਦਾ ਵਰਨਣ 12-13 ਸ਼ਤਾਵਦੀ ਵਿੱਚ ਹੋਣ ਵਾਲੇ ਵਿਵਿਧ ਤੀਰਥ ਕਲਪ ਸ੍ਰੀ ਥ ਦੇ ਰਚਿਅਤਾ ਕਲਿਕਾਲ ਸ਼ੱਰਵਗ ਚਮਤਕਾਰੀ ਅਚਾਰੀਆ ਵੇਖੋ ਸ਼ਤੂਰੰਜੈ (ਪਾਲੀਪਾਨਾ) ਗੁਜਰਾਤ ਸ਼ਿਲਾਲੇਖ ਨੰ: 306, 384, 574, 567, 568, 576, 133, 41, 2, 3, 6 ਦੇਹ ਨੰ: 280, 54, 79, 69, 72, 79, 42, 360, 51, 156, 445 ।
SR No.009423
Book TitlePuratan Punjabi vich Jain Dharm
Original Sutra AuthorN/A
AuthorPurushottam Jain, Ravindra Jain
PublisherPurshottam Jain, Ravindra Jain
Publication Year
Total Pages277
LanguagePunjabi
ClassificationBook_Other
File Size33 MB
Copyright © Jain Education International. All rights reserved. | Privacy Policy