SearchBrowseAboutContactDonate
Page Preview
Page 38
Loading...
Download File
Download File
Page Text
________________ ਤੇ ਰਾਜ ਕੀਤਾ। ਉਸਨੇ ਪਸ਼ੂ ਬਲੀ ਬੰਦ ਕਰਵਾ ਕੇ ਅਹਿੰਸਾ ਦਾ ਪ੍ਰਚਾਰ ਕੀਤਾ । ਉਸਨੇ ਨਰਬਲੀ ਬੰਦ ਕਰਵਾ ਕੇ ਕਸ਼ਮੀਰ ਅਤੇ ਗੰਧਾਰ ਵਿਚ ਅਨੇਕਾਂ ਜੈਨ ਮੰਦਰ ਬਣਵਾਏ । ਇਸ ਦਾ ਪੁੱਤਰ ਸ਼ਰੇਸ਼ਟਸਨ ਸੀ । ਉਸਦਾ ਪੁਤਰ ਤੱਰਮਾਨ ਸੀ ( 3: 108) ਇਹ ਸਾਰ ਜੈਨ ਰਾਜਾ ਸਨ । ਤੋਰਮਾਨ ਦਾ ਪੂਰ ਪ੍ਰਵਰ ਸੇਨ ਵੀ ਸੀ ਜੋ ਅਪਣੀ ਮਾਤਾ ਨਾਲ ਜੈਨ ਤੀਰਥ ਯਾਤਰਾ ਕਰਨ ਗਿਆ ( 3 : 265 ) ਮਹਾਰਾਜਾ ਕੁਮਾਰਪਾਲ ਸੋਲੰਕ ਵੰਸ਼ੀ ਇਹ ਰਾਜਾ 11-12 ਸ਼ਤਾਵਦੀ ਵਿਚ ਹੋਇਆ । ਇਸਦੇ ਰਾਜ ਗੁਰੂ ਪ੍ਰਸਿਧ ਜੈਨ ਸਾਹਿਤਕਾਰ ਕਲਿਕਾਲ ਸਰਵਗ ਅਚਾਰਿਆ ਹੇਮਚੰਦਰ ਮੁਨੀ ਜੀ ਸਨ । ਇਸਨੇ 1440 ਨਵੇਂ ਮੰਦਰ ਬਣਵਾਏ । 1600 ਪੁਰਾਣੇ ਜੈਨ ਮੰਦਰਾਂ ਦੀ ਮੁਰਮੱਤ ਕਰਵਾਈ । ਇਸਦੇ ਰਾਜ ਵਿਚ ਸਿੰਧੂ, ਵਿਰ, ਸਪਾਕ ਲਕਸ਼ (ਕਸ ਰਾਜ ਪਾਕਿਸਤਾਨ). ਉੱਚ ਨਾਗਰ (ਗੰਧਾਰ) ਜਾਲੰਧਰ, ਕਸ਼ਮੀਰ, (ਕਾਂਗੜਾ ਹਿਮਾਚਲ) ਦੇ ਇਲਾਕੇ ਸ਼ਾਮਲ ਸਨ ! ਇਸਦਾ ਸੁਮਚੇ ਰਾਜ ਤੁਰਕੀਸਤਾਨ, ਲੰਕਾ, ਬਿਹਾਰ ਤਕ ਫੈਲਿਆ ਹੋਇਆ ਸੀ । ਇਸਨੇ ਅਪਣੇ ਰਾਜ ਵਿਚ ਸਦਾਚਾਰ ਦਾ ਪ੍ਰਚਾਰ ਕੀਤਾ। ਇਸ ਨੇ ਜੈਨ ਧਰਮ ਨੂੰ ਰਾਜ ਧਰਮ ਦਾ ਦਰਜਾ ਦਿੱਤਾ ।3 ਹਵਾਲੇ () ਨਸਿਥ ਚਰਣੀ - 'ਚੰਦਰ ਗੁਪਤ, ਬਿੰਦੁਸਾਰ, ਅਸ਼ੋਕ ਅਤੇ ਸਮਪਰਤਿ । (2) ਸ਼ਿਲਾਲੇਖ ਮੁਗਰਾਜ ਖਰਵਾਲ ਦੇ ਕੁਝ ਅੰਸ਼ । (ਓ) ( ੧] ਧੀ ਕਦਰ [1] ਰਸੀ ਕਰ ਵਿਖਾ [ ਦੇਰ ਬ ਗੈਰ ਸਵਾमेघ वाहनेन चेतराजवस-बधनेन पसथ सुभ लखनेन चतुरतल थुन-गुनो पहितेन कलिंगाधिपतिना सिरि खारवेलेन । . (੨) ਸੱਛੇ ਚ ਕ ਹਾਸਿਕੇਬਿਰ-ਧੀ -ਵ () ---ਗਾਰੇ ਨੇਸਧਰਿ ਚਰਵਪਾਰ ਦੀ ਰੇਸ- - ਸ਼ਰ- ਸ਼ੇਰਸਵ-ਰਿਰ ਸਵੇਵ ਬੱਬਰ ] वारसमे च वर्से सेहि वितासयति उत्तरापथ राजानो। |[੩] ਸਾਬਰ ਕ ਕਿ ਮਧ ਰੇਗੇ ਵਧਿ ਧੀ ਧਧਾਰਿ [ ] ਸਥਾਂ च रजनं वहसतिमित पादे वंदायति ।। ] नंदराज नीतं कलिंग जिन सनिਕੇਸ'' ਗਝਾਰਗਰ ਵਿਦੇਸ਼ੀਂ -ਸਾਬ-ਕਲ੍ਹ ਬ ਸੇਧਰਿ । (3) ਰਾਜਾ ਕੁਮਾਰ ਪਾਲ ਸੰਬੰਧੀ ‘ਕੁਮਾਰਪਾਲ ਬੋਧ ਪ੍ਰਬੰਧ’’ ਥ ਦੇ ਕੁਝ ਅੰਸ਼ । ਧਿ ਬਧਾਵਜਵਾ । ਰ: ਵਾਰ ਫTH , ਧਿ विज्ञप्तः । देवात्र कृष्णराजो वलि-निकन्दनो राज्यमकरोत् । तत्र देवदाये द्वादश ग्रामान् ददौ--अथोत्तरा प्रति प्रतस्थे । तत्र काश्मीरोड्डयान-जालन्धरसपादलक्ष-पर्वत-खसादि देशानां हिमाचलम् साधयत् । ਇਸ ਗਰੰਥ ਵਿਚ ਅਚਾਰਿਆ ਹੇਮ ਚੰਦ ਦੀ ਕਸ਼ਮੀਰ ਯਾਤਰਾ ਦਾ ਵਰਨਣ ਵੀ ਮਿਲਦਾ ਹੈ । (ਅ) ਅਧਿਧ ਧਰਥ-ਧਦਸਧ-ਗੀਰ ਸਰਵ-ਚਿਧਿ-ਧਾਰप्रकटन-प्रवीणाया: ब्राह म्या: आदि मूर्ति विलोकनाय काश्मीरदेशं प्रति प्रस्थितः श्री हेमचन्द्रः।
SR No.009423
Book TitlePuratan Punjabi vich Jain Dharm
Original Sutra AuthorN/A
AuthorPurushottam Jain, Ravindra Jain
PublisherPurshottam Jain, Ravindra Jain
Publication Year
Total Pages277
LanguagePunjabi
ClassificationBook_Other
File Size33 MB
Copyright © Jain Education International. All rights reserved. | Privacy Policy