SearchBrowseAboutContactDonate
Page Preview
Page 180
Loading...
Download File
Download File
Page Text
________________ ਮੁਨੀ ਸ਼੍ਰੀ ਹਨੂਮਾਨ ਜੀ ਮਹਾਰਾਜ " ਆਪ ਦਾ ਜਨਮ ਰਾਜਸਥਾਨ ਵਿਖੇ ਇਕ ਪਿੰਡ ਵਿਚ ਹੋਇਆ । ਛੋਟੀ ਉਮਰ ਵਿਚ ਆਪ ਅਚਾਰੀਆ ਤੁਲਸੀ ਜੀ ਕੱਲ ਸਾਧੂ ਬਣ । ਸੰਸਕ੍ਰਿਤ ਤੇ ਪ੍ਰਾਕ੍ਰਿਤਾਂ ਰ ਥਾਂ ਦਾ ਅਧਿਐਨ ਕਰਨ ਤੋਂ ਬਾਅਦ ਆਪ ਅਣੂਵ 33 ਦੇ ਪ੍ਰਚਾਰ ਲਈ ਪੰਜਾਬ ਆਏ । ਲੇਖਕ ਨੂੰ ਸਭ ਤੋਂ ਪਹਿਲਾਂ ਆਪ ਜੀ ਦੀ ਪੁਸਤਕ “ਇਹ ਸਮੱਸਿਆ ਇਕ ਹੱਲ ਦਾ ਪੰਜਾਬੀ ਅਨੁਵਾਦ ਕਰਨ ਦਾ ਮੌਕਾ ਮਿਲਿਆ । ਤਪੱਸਵੀ ਸ਼ੀ ਰਾਵਤ ਮੱਲ ਜੀ ਮਹਾਰਾਜ ਪੰਜਾਬ ਦੇ ਵਰਤਮਾਨ ਖੇਤਰ ਵਿਚ ਜੈਨ ਧਰਮ ਅਤੇ ਅਚਾਰੀਆ ਤੁਲਸੀ ਜੀ ਦਾ ਸੁਨੇਹਾ ਪਹੁੰਚਾਣ ਵਾਲੇ ਮੁਨੀ ਰਾਵਤ ਮੱਲ ਜੀ ਸਨ ! ਆਪ ਮਹਾਨ ਤਪੱਸਵੀ, ਮਿਠਬੋਲੜੇ ਸਨ । ਆਪ ਦੀ ਖਿਤੇ ਬਹੁਤ ਸੁੰਦਰ ਸੀ । ਆਪ ਨੇ ਅਚਾਰੀਆ ਤੁਲਸੀ ਜੀ ਦੀ ਆਗਿਆ ਹੇਠ ਸਾਰੇ ਭਾਰਤ ਦਾ ਪੈਦਲ ਫ਼ਤ ਧਰਮ ਪ੍ਰਚਾਰ ਹਿੱਤੇ ਕੀਤਾ । ਦੇਹ ਦੇ ਕਸ਼ਟਾਂ ਦੀ ਪਰਵਾਹ ਨਾ ਕਰਦੇ ਹੋਏ, ਆਪ ਨੂੰ ਧਰਮ ਪ੍ਰਚਾਰ ਨੂੰ ਪ੍ਰਮੁੱਖਤਾ ਦਿੱਤੀ । ਆਪ ਦੇ ਸਿੱਟੇ ਵਜੋਂ ਧੂਤੀ, ਸੁਨਾਮ, ਸੰਗਰੂਰ ਵਿਖੇ ਤੇਰਾਪੰਥ ਫਿਰਕੇ ਦਾ ਬਹੁਤ ਪ੍ਰਚਾਰ ਹੋਇਆ । ਆਪ ਦੀ ਪ੍ਰਣਾਂ ਨਾਲ ਲੇਖਕ ਪਰਿਵਾਰ ਜੈਨ ਧਰਮ ਤੇ ਕਾਫ਼ੀ ਖਿੱਚ ਪ੍ਰਾਪਤ ਕਰ ਸਕਿਆ । ਮੁਨੀ ਸ਼ੀ ਜੈ ਚੰਦ ਜੀ ਮਹਾਰਾਜ ਆਪ ਮਹਾਨ ਧਰਮ ਪ੍ਰਚਾਰਕ, ਜੈਨ ਏਕਤਾ ਦੇ ਪ੍ਰਤੀਕ ਹਨ । 25ਵੀਂ ਮਹਾਵੀਰ ਨਿਰਵਾਨ ਸ਼ਤਾਬਦੀ ਕਮੇਟੀ ਦੇ ਆਪ ਤੇਰਾ ਪੰਥ ਫ਼ਿਰਕ ਵਲੋਂ ਸਰਕਾਰੀ ਮਹਿਮਾਨ ਸਨ । ਆਪ ਨੇ ਅਣੂਵਰਤ ਤੇ ਭਗਵਾਨ ਮਹਾਵੀਰ ਦੀ ਸਿਖਿਆ ਲੋਕਾਂ ਨੂੰ ਸਰਲ ਅਤੇ ਸੁਚੱਜੇ ਢੰਗ ਨਾਲ ਸਮਝਾਈਆ । ਲੇਖਕਾਂ ਨੂੰ ਲੰਬੇ ਸਮੇਂ ਤੋਂ ਆਪ ਦੇ ਚਰਨਾਂ ਵਿਚ ਬੈਠ ਕੇ ਸ਼ਾਸਤਰ ਦੇ ਅਰਥ ਜਾਨਣ ਦਾ ਮੌਕਾ ਮਿਲਿਆ | ਆਪ ਸ਼ਾਸਤਰਾਂ ਦੇ ਮਹਾਨ ਵਿਦਵਾਨ, ਲੇਖਕ ਅਤੇ ਧਰਮ ਪ੍ਰਚਾਰਕ ਹਨ । ਆਪ ਅਨੇਕਾਂ ਭਾਸ਼ਾਵਾਂ ਬੋਲ, ਪੜ੍ਹ ਅਤੇ ਲਿਖ ਸਕਦੇ ਹਨ । ਗੁਰੂ ਆਗਿਆ ਹੀ ਆਪ ਦਾ ਧਰਮ ਹੈ { ਧਰਮਾਂ ਅਤੇ ਸੰਘ ਪ੍ਰਤਿ ਆਪ ਦਾ ਜੀਵਨ ਸਮਰਪਿਤ ਹੈ । ਆਪ ਕੋਲ ਅਭਿਮਾਨ ਭੁੱਲ ਕੇ ਵੀ ਨਹੀਂ ਆਉਂਦਾ । ਲੇਖਕ ਪਰਿਵਾਰ ਤੇ ਆਪ ਦੇ ਮਹਾਨ ਉਪਰ ਹਨ । ਅਸੀਂ ਆਪ ਕੋਲ ਬੈਠ ਕੇ ਅਨੇਕਾਂ ਜੈਨ ਸ਼ਾਸਤਰਾਂ ਦਾ ਸਾਰ ਸਮਝਿਆ ਹੈ । (153)
SR No.009423
Book TitlePuratan Punjabi vich Jain Dharm
Original Sutra AuthorN/A
AuthorPurushottam Jain, Ravindra Jain
PublisherPurshottam Jain, Ravindra Jain
Publication Year
Total Pages277
LanguagePunjabi
ClassificationBook_Other
File Size33 MB
Copyright © Jain Education International. All rights reserved. | Privacy Policy