SearchBrowseAboutContactDonate
Page Preview
Page 145
Loading...
Download File
Download File
Page Text
________________ ਅਚਾਰਿਆ ਸੋਹਨ ਲਾਲ ਜੀ ਮਹਾਰਾਜ ਆਪਦਾ ਜਨਮ ਸੰ: 1909 ਨੂੰ ਮੰਡਿਆਲ (ਜਿਲਾ ਪਸਰੂਰ) ਪਾਕਿਸਤਾਨ ਵਿਖੇ ਹੋਇਆ, ਆਪ ਦੇ ਪਿਤਾ ਸ੍ਰੀ ਮਥੁਰਾਦਾਸ ਅਤੇ ਮਾਤਾ ਸ੍ਰੀਮਤੀ ਲਛਮੀ ਦੇਵੀ ਸੀ । ਸੰ: 1933 ਵਿਚ ਆਪਨੇ ਅਚਾਰਿਆ ਸ੍ਰੀ ਰਾਮ ਬਖਸ਼ ਦੇ ਚਲੇ ਸ਼੍ਰੀ ਧਰਮ ਚੰਦ ਪਾਸੋਂ ਜੈਨ ਦੀਖਿਆ ਗ੍ਰਹਿਣ ਕੀਤੀ। ਸੰ: 1951 ਚਤ ਏਕਾਦਸ਼ੀ ਨੂੰ ਆਪ ਨੂੰ ਲੁਧਿਆਣਾ ਵਿਖੇ ਯੁਵਾਅਚਾਰਿਆ ਪੱਦਵੀ ਪ੍ਰਾਪਤ ਹੋਈ । ਸੰ. 195) ਨੂੰ ਆਪਨੂੰ ਅਚਾਰਿਆ ਪਦਵੀ ਪ੍ਰਾਪਤ ਹੋਈ । ਆਪਦੇ ਗੁਰੂ ਭਈ ਦੇ ਚੇਲੇ ਸ੍ਰੀ ਧਨੀਰਾਮ ਜੀ ਸਨ ਅਤੇ ਧਨੀਰਾਮ ਜੀ ਦੇ ਚਲੇ ਸ਼੍ਰੀ ਕ੍ਰਿਸ਼ਨਾ ਅਚਾਰਿਆ ਸਨ । ਇਨ੍ਹਾਂ ਸ੍ਰੀ ਜਿਨੇਂਦਰ ਪੰਚਕੂਲਾ ਦੀ ਸਥਾਪਨਾ ਕੀਤੀ । ਜੋ ਉਤਰ ਭਾਰਤ ਦੀ ਆਦਰਸ਼ ਜੈਨ ਵਿਦਿਅਕ ਸੰਸਥਾ ਹੈ । ਅਦਾਰਿਆ ਸੋਹਨਲਾਲ ਜੀ ਦੇ 12 ਚੇਲ ਸਨ : ਇਨਾਂ ਚਲੇ ਵਿਚੋਂ ਤਪਸਵੀ ਰੈੱਡ ਰਾਏ ਜੀ ਹੋਏ ਸਨ । ਉਨ੍ਹਾਂ ਗੈਂਡੇ ਰਾਏ ਦੇ ਚਲੇ ਗਣੀ ਉਦੇਚੰਦ ਜੀ ਮਹਾਰਾਜ ਸਨ, ਜੋ ਕਿ ਆਪਣੇ ਸਮੇਂ ਦੇ ਮਹਾਨ ਸ਼ਾਸਤਰ ਆਰਥੀ ਸਨ । ਅਚਾਰਿਆਂ ਸ਼ੀ ਮੌਤੀਰਾਮ ਜੀ ਮਹਾਰਾਜ ਭਗਵਾਨ ਮਹਾਵੀਰ ਦੀ ਪ੍ਰੰਪਰਾ ਵਿਚੋਂ ਪੂਜ ਸ੍ਰੀ ਮੋਤੀ ਰਾਮ ਜੀ ਪੰਜਾਬ ਦੇ ਅਨਮੋਲ ਹੀਰੇ ਸਨ । ਆਪਦਾ ਜਨਮ ਖਤਰੀ ਕੁਲ ਵਿਖੇ ਸੰਠ ਲਾਲਾ ਪ੍ਰਸਿੱਧੀ ਲਾਲ ਦੇ ਘਰ ਹੋਇਆਂ ਆਪ ਜੀ ਦੀ ਮਾਤਾ ਦਾ ਨਾਂ ਯਸ਼ਵੰਤੀ ਸੀ । ਸੰ: 1880 ਹਾੜ ਸੁਕਲ ਹੈ : ਬਚਪਨ ਤੋਂ ਹੀ ਆਪ ਦੀ ਮਹਾਨਤਾ ਦੇ ਗੁਣ ਪ੍ਰਗਟ ਹੋਣੇ ਸ਼ੁਰੂ ਹੋ ਗਏ ਸਨ । ਆਪਦੀ ਜਨਮ ਭੂਮੀ . ਲੁਧਿਆਣੇ ਦੇ ਕੋਲ ਪਿੰਦ ਬਹਿਲੋਲਪੁਰ ਸੀ । • ਕੁੱਝ ਸਮਾਂ ਪਾ ਕੇ ਆਪ ਲੁਧਿਆਣਾ ਆ ਕੇ ਦੁਕਾਨ ਕਰਨ ਲਗੇ । ਇਥੇ ਆਪਦੇ ਤਿੰਨ ਦੋਸਤ ਸ਼੍ਰੀ ਰਤਨ ਚੰਦ, ਸ੍ਰੀ ਮੋਹਲਾਲ ਅਤੇ ਸ਼੍ਰੀ ਖੇਤਾਰਾਮ ਆਪਦੀ ਧਾਰਮਿਕ ਭਾਵਨਾ ਤੋਂ ਬਹੁਤ ਪ੍ਰੇਰਿਤ ਸਨ । ਇਥੇ ਹੀ ਆਪ ਨੂੰ ਪੂਜ ਅਚਾਰਿਆ ਸ੍ਰੀ ਅਮਰਸਿੰਘ ਦੇ ਧਰਮ ਉਪਦੇਸ਼ ਸੁਨਣ ਦਾ ਮੌਕਾ ਮਿਲਿਆ । ਧਰਮ ਉਪਦੇਸ਼ ਤੋਂ ਪ੍ਰਭਾਵਿਤ ਹੋ ਕੇ ਆਪ ਤੇ ਆਪ ਦੇ ਤਿੰਨ ਦੋਸਤਾਂ ' ਨੇ ਜੈਨ ਸਾਧੂ ਦੀਖਿਆ ਗ੍ਰਹਿਣ ਕੀਤੀ। ਆਪਦੀ ਦੀਖਿਆਂ ਸੰ: 1911 ਹਾੜ ਕ੍ਰਿਸ਼ਨਾ ਦਸ਼ਮੀ ਹੈ । ਆਪਣੇ ਗੁਰੂ ਤੋਂ ਜੈਨ, ਅਜੈਨ ਗ ਥਾਂ ਦਾ ਡੂੰਘਾ ਅਧਿਐਨ ਕੀਤਾ | ਆਪਨੇ ਮੁਨੀ ਵਿਲਾਸਰਾਏ, ਮੁਸਤਾਕ ਰਾਏ ਜੀ, ਰਾਮ ਬਖਸ਼ ਜੀ ਦੀ ਤਨੋਂ ਖਨ ਸੰਵਾ ਕੀਤੀ । (118).
SR No.009423
Book TitlePuratan Punjabi vich Jain Dharm
Original Sutra AuthorN/A
AuthorPurushottam Jain, Ravindra Jain
PublisherPurshottam Jain, Ravindra Jain
Publication Year
Total Pages277
LanguagePunjabi
ClassificationBook_Other
File Size33 MB
Copyright © Jain Education International. All rights reserved. | Privacy Policy