SearchBrowseAboutContactDonate
Page Preview
Page 138
Loading...
Download File
Download File
Page Text
________________ | ਸਾਧਵੀ ਮੂਲਾ ਜੀ । * ਆਪ ਅਮਾਰਜਾਤੀ ਨਾਲ ਸੰਬੰਧਿਤ ਸਨ । ਭੱਪਸਵੀ ਸ੍ਰੀ ਛੱਮਲ ਜੀ ਸੰਸਾਰ ਪਖੋਂ ਆਪ ਮਾਸੜ ਮਨ ਆਪਦੀ ਦੀਖਿਆ ਸੰ. 1897 ਵਿਚ ਹੋਈ । ਆਪਦੀ ਗੁਰੂਣੀ ਸਾਧਵੀ ਖੁਬਾਂ ਜੀ ਸ਼ਨ। ਆਪਨੇ ਜੈਨ ਅਜੈਨ ਖਾਂ ਦਾ ਡੂੰਘਾ ਅਧਿਐਨ ਕੀਤਾ । ਆਪ ਦੀਆਂ ਤਿੰਨ ਪ੍ਰਮੁੱਖ ਚੇਲੀਆਂ ਸਨ । (1) ਸ੍ਰੀ ਵਫੋ ਜੀ, (2) ਸ੍ਰੀ ਭੇਜੀ, (3) ਸ੍ਰੀ ਮੇਲੋ ਜੀ । | ਸ਼ੁੱਧਵੀ ਮੱਲੋ ਜੀ । ਆਪਦਾ ਜਨਮ ਗੁਜਰਾਂ ਵਾਲੇ ਵਿਖੇ ਲਾਲਾ ਪੰਨਾ ਲਾਲ ਦੇ ਘਰ ਹੋਈਆਂ। ਸੰਬਤ 1901 ਵਿਚ ਆਪਨੇ ਕਾਂਧਲਾ ਉਤਰਤੇਦੇਸ਼ ਵਿਚ ਜੈਨ ਸਾਧਵੀ ਦੀਖਿਆ ਗ੍ਰਹਿਣ ਕੀਤੀ । ਆਪਨੇ ਪੰਜਾਬ, ਹਰਿਆਣਾ, ਉਤਰ ਪ੍ਰਦੇਸ਼, ਰਾਜਸਥਾਨ ਵਿਚ ਧਰਮ ਪ੍ਰਚਾਰ ਕੀਤਾ । 84 ਸਾਲ ਦੀ ਉਮਰ ਵਿਚ ਆਪਦੇ ਸਵਰਗਵਾਸ ਮੱਘਰ ਸ਼ੁਕਲਾ ਸੰਬਤ 1964 ਨੂੰ ਰਾਏਕੋਟ (ਲੁਧਿਆਣਾ) ਵਿਖੇ ਹੋਈ। ਸਾਧਵੀ ਸੀ ਚੰਪਾ ਜੀ ਆਪ ਦਿੱਲੀ ਨਿਵਾਸੀ ਲਾਲਾ ਰੂਪਚੰਦ ਦੀ ਸਪੁਤੱਰ ਸਨ । ਆਪ ਲਾਲਾ ਗੁਲਾਬ ਚੰਦ ਜੌਹਰੀ ਦੀ ਨੂੰ ਸਨ । ਵਿਆਹ ਤੋਂ ਬਾਅਦ ਆਪਨੇ ਸੰਜਮ ਗ੍ਰਹਿਣ ਕੀਤਾ । ਆਪਦੀ ਦੀਖਿਆ ਸੀ . 1928 ਫਾਗੁਣ ਵਦੀ ਨੂੰ ਹੋਈ ! ਸੰ. 1975 ਤੱਕ ਆਪ ਮਾਜੂਦ ਸਨ । ' ਪੰਜਾਬੀ ਜੈਨ ਸਾਧਵੀ ਪ ਮੁਖ ਧਾਰਾਵਾਂ (ਸਥਾਨਕ ਵਾਸੀ ਪਰਾ) ਪਹਿਲੀ ਦੂਸਰੀ ਤੀਸਰੀ 1 ਗਤਾ ਜੀ ਵਗਤਾ ਜੀ ਵਗਤਾ ਜੀ 2 ਸੀਤਾ ਜੀ ਸੀਤਾ ਜੀ ਸ਼ੀਤਾ ਜੀ 3 ਖੇਮਾ ਜੀ । ਖੇਮਾ ਜੀ ਖੇਮਾਂ ਜੀ 4 ਸਜ਼ਾਨਾਂ ਜੀ ਸਜਨਾ ਜੀ ਬੇਨਤੀ ਜੀ ਹੋ ਗਿਆਂਨਾ ਜੀ ਵਿਆਨਾ ਜੀ ਜਿਆ ਜੀ ਚੋਂ ਵੋਗਤਾ ਜੀ ਖੇਮਾ ਜੀ (111)
SR No.009423
Book TitlePuratan Punjabi vich Jain Dharm
Original Sutra AuthorN/A
AuthorPurushottam Jain, Ravindra Jain
PublisherPurshottam Jain, Ravindra Jain
Publication Year
Total Pages277
LanguagePunjabi
ClassificationBook_Other
File Size33 MB
Copyright © Jain Education International. All rights reserved. | Privacy Policy