SearchBrowseAboutContactDonate
Page Preview
Page 122
Loading...
Download File
Download File
Page Text
________________ ਹਿਸਾਰ fਨਵਾਸੀ ਨੇ 4000 ਚਾਂਦੀ ਦੇ ਸਿੱਕੇ ਦਾਨ ਕੀਤੇ । ਮੁਗਲ ਬਾਦਸ਼ਾਹ ਆਲਮਗੀਰ ਅਤੇ ਬੀਕਾਨੇਰ ਦੇ ਰਾਜੇ ਅਨੂਪ ਸਿੰਘ ਆਪਦੇ ਧਰਮ ਉਪਦੇਸ਼ ਤੋਂ ਪ੍ਰਭਾਵਿਤ ਸਨ । ਆਪਦੇ 24 ਚਲੇ 'ਸਨ । ਸਭ ਸਾਧੂਆਂ ਦਾ ਪ੍ਰਚਾਰ ਖੇਤਰ ਪੰਜਾਬ ਅਤੇ ਜੰਮੂ ਕਸ਼ਮੀਰ ਨੀਂ । 69. ਅਚਾਰਿਆ ਮਨੋਹਰ ਦਾਸ ਜੀ-ਆਪ ਨਾਗੋਰ ਨਿਵਸੀ ਸਨ । ਆਪਦਾ ਜਨਮ ਸੰ, 1680 ਦੀ ਕਰੀਵ ਹੋਇਆ । ਸੰਸਾਰਿਕ ਸੁਖਾਂ ਨੂੰ ਛੱਡ ਕੇ 1699 ਵਿੱਚ ਆਪ ਸਾਧੂ ਬਣੇ । ਆਪ ਮਹਾਨ ਤੱਪਸਵੀ ਸਨ ! ਆਪ ਲਵਜੇ ਰਿਸ਼ੀ ਦੇ ਸਮੇਂ ਹੋਏ ਸਨ । ਆਪਨੇ ਅਪਣਾ ਧਰਮ ਪ੍ਰਚਾਰ ਖੇਤਰ ਸਾਰਾ ਭਾਰਤ ਵਰਸ਼ ਰਖਿਆ । ਪੰਜਾਬ ਨਾਲ ਆਪਦਾ ਵਿਸ਼ਸ' ਸੰਬੰਧ ਸੀ । ਆਪਦੇ ਨਾਂ ਤੋਂ ਹੀ ਮਨੋਹਰ ਗੱਛ ਦੀ ਉਤਪਤੀ ਹੋਈ । ਆਪ ਮਹਾਂਨ ਲੇਖਕ ਸਨ, ਆਪ ਕਈ ਭਾਸ਼ਾਵਾਂ ਦੇ ਵਿਦਵਾਨ ਸਨ । ਸੰ: 1774 ਵਿਚ ਆਪਦਾ ਸਵਰਗਵਾਸ ਹੋ ਗਿਆ । ਆਪਦੇ 45 ਚੇਲੇ ਸਨ । 7, ਅਚਾਰਿਆ ਸ੍ਰੀ ਭਾਗਚੰਦ ਜੀ-ਆਪ ਬੀਕਾਨੇਰ ਨਿਵਾਸੀ ਸਨ । ਆਪਦੀ ਜ਼ਿਸ਼ ਪ੍ਰਪਰਾ ਬਹੁਤ ਲੰਬੀ ਹੈ '। ਆਪ ਯਮੁਨਾ ਪਾਰ ਪੰਜਾਬ ਦੇ ਖੇਤਰਾਂ ਵਿਚ ਅਪਣੇ ਕਈ ਧੂ ਧਰਮ ਪ੍ਰਚਾਰਹਿਤ ਭੇਜੇ । 11. ਅਚਾਰਿਆ ਸੀਤਾ ਰਾਮ ਜੀ --ਆਪਦਾ ਜਨਮ ਨਾਰਨੌਲ ਵਿਖੇ ਹੋਇਆ । ਆਪ ਵਾਰੇ ਖਾਸ ਜਾਣਕਾਰੀ ਨਹੀਂ ਮਿਲਦੀ । ਪਰ ਆਪ ਭਾਗਚੰਦ ਜੀ ਦੇ ਵਿਦਵਾਨ ਚੇਲੇ ਸਨ । 7. ਅਚਾਰਿਆ ਸਿੰਧਵਰਾਮ ਦਾਸ-ਦਿੱਲੀ ਵਿਖੇ ਸੰ: 4763 ਨੂੰ ਆਪਦਾ ਜਨਮ ਹੋਈਆ' 1 ਇਰ ਜ਼ਮਾਨਾ ਨਾਦਰ ਸਾਰ ਦਾ ਸੀ । ਆਪਦੀ ਦੀਖਿਆ ਲੜਾਈ ਦੇ ਸਮੇਂ ਹੋਈ |ਆਪਦੀ ਇਸ ਪਰਾ ਦੀ ਵਿਸਾਲ ਹੈ। 73. ਅਚਾਰਿਆ ਸ੍ਰੀ ਹਰਜੀਮੱਲ ਜੀ-ਆਪ ਮਲਕਪੁਰ (U.P.) ਦੇ ਚੌਧਰੀ ਸਹਿਜਰਾਮ ਅਤੇ ਭਾਗਵੰਤੀ ਦੇ ਸਪੁੱਤਰ ਸਨ । ਆਪਦੋ ਪਰਿਵਾਰ ਦੇ ਕਈ ਲੋਕਾਂ ਨੇ ਸਾਧੂ ਜੀਵਨ ਹਿਣ ਕੀਤਾ | ਆਪਨੇ ਪੰਜਾਬ ਦੇ ਅਨੇਕਾਂ ਹਿਸਿਆਂ ‘ਵਿਚ ਖੱਦ ਧਰਮ ਪ੍ਰਚਾਰ ਕਰਕੇ ਨਵੇਂ ਧਰਮ ਕੇਂਦਰ ਸਥਾਪਿਤ ਕੀਤੇ । ਆਪਨੇ ਪੰਜਾਬ ਦੇ ਪ੍ਰਮੁੱਖ ਸ਼ਹਿਰ ਵਿਚ ਕਾਫੀ ਸਮਾਂ ਗੁਜ਼ਾਰਿਆ । 74. ਸ੍ਰੀ ਰਤਨ ਚੰਦ ਜੀ-ਆਪਦਾ ਜਨਮ 1850 ਭਾਦੋਂ 14 ਨੂੰ ਸੇਖਵਾਟੀ (ਰਾਜ ਸਥਾਨ) ਦੇ ਤਾਤੀਜਾ ਪਿੰਡ ਵਿੱਚ ਹੋਈਆ । ਪਿਤਾ ਗੰਗਾਰਾਮ ਅਤੇ ਮਾਤਾ ਸਰੂਪਾ ਦੇਵੀ ਜੀ ਸਨ 9 ਸਾਲ ਦੀ ਉਮਰ ਵਿਚ ਆਪ ਸਾਧੂ ਬਣੇ । ਆਪਨੇ ਅੰਮਿਰਤਸਰ ( 95 )
SR No.009423
Book TitlePuratan Punjabi vich Jain Dharm
Original Sutra AuthorN/A
AuthorPurushottam Jain, Ravindra Jain
PublisherPurshottam Jain, Ravindra Jain
Publication Year
Total Pages277
LanguagePunjabi
ClassificationBook_Other
File Size33 MB
Copyright © Jain Education International. All rights reserved. | Privacy Policy